ਗੰਧਾਰ

ਗੰਧਾਰ ਪ੍ਰਾਚੀਨ ਭਾਰਤ ਦੇ 16 ਵੱਡਿਆਂ ਰਾਜਾਂ ਵਿਚੋਂ ਇਕ ਹੈ। ਇਸ ਪ੍ਰਦੇਸ਼ ਦਾ ਮੁੱਖ ਕੇਂਦਰ ਆਧੁਨਿਕਪੇਸ਼ਾਵਰ ਅਤੇ ਇਸ ਦੇ ਆਲੇ-ਦੁਆਲੇ ਦਾ ਖੇਤਰ ਸੀ। ਇਸ ਮਹਾਜਨਪਦ ਦੇ ਮੁੱਖ ਨਗਰ - ਪੁਰਸ਼ਪੁਰ (ਆਧੁਨਿਕ ਪੇਸ਼ਾਵਰ), ਅਤੇ ਤਕਸ਼ਿਲਾ ਇਸ ਦੀ ਰਾਜਧਾਨੀ ਸੀ। ਇਸਦਾ ਵਜੂਦ 600 ਈ.ਪੁ. ਤੋਂ 11ਵੀਂ ਸਦੀ ਤੱਕ ਰਿਹਾ। [1]

ਮਹਾਂਭਾਰਤ ਕਾਲ ਵਿਚ ਇੱਥੇ ਦਾ ਰਾਜਾ ਸ਼ਕੁਨੀ ਸੀ। ਧ੍ਰਿਤਰਾਸ਼ਟਰ ਦੀ ਪਤਨੀ ਗਾਂਧਰੀ ਇਥੇ ਦੀ ਰਾਜਕੁਮਾਰੀ ਸੀ ਜਿਸਦਾ ਨਾਮ ਇਸ ਦੇ ਨਾਂ ਉਪਰ ਹੀ ਪਿਆ।


  • ਹਵਾਲੇ

ਹਵਾਲੇ

  1. नाहर, डॉ रतिभानु सिंह (1974). प्राचीन भारत का राजनैतिक एवं सांस्कृतिक इतिहास. इलाहाबाद, भारत: किताबमहल. प॰ 112. 
Other Languages
Afrikaans: Gandhara
العربية: غاندارا
български: Гандхара
বাংলা: গান্ধার
català: Gandhara
čeština: Gandhára
dansk: Gandhara
Deutsch: Gandhara
Ελληνικά: Γανδάρα
English: Gandhara
Esperanto: Gandaro
español: Gandhara
euskara: Gandhara
فارسی: گنداره
suomi: Gandhara
français: Gandhara
ગુજરાતી: ગાંધાર
עברית: גנדהארה
hrvatski: Gandara
magyar: Gandhára
Bahasa Indonesia: Gandhara
日本語: ガンダーラ
ქართული: განდჰარა
ಕನ್ನಡ: ಗಾಂಧಾರ
한국어: 간다라
lietuvių: Gandhara
മലയാളം: ഗാന്ധാരം
मराठी: गांधार
नेपाली: गान्धार
Nederlands: Gandhara
norsk nynorsk: Gandhara
norsk: Gandhara
polski: Gandhara
پنجابی: گندھارا
پښتو: گندهارا
português: Gandara
русский: Гандхара
संस्कृतम्: गान्धरः (जनपदः)
Scots: Gandhara
srpskohrvatski / српскохрватски: Gandara
සිංහල: ගාන්ධාර
slovenščina: Gandara
svenska: Gandhara
українська: Гандхара
اردو: گندھارا
oʻzbekcha/ўзбекча: Gandhara
Tiếng Việt: Càn-đà-la
中文: 健馱邏國
文言: 健陀羅
Bân-lâm-gú: Gandhara Kok