ਗ੍ਰੇਟ ਹਿਮਾਲੀਆ ਨੈਸ਼ਨਲ ਪਾਰਕ

ਗ੍ਰੇਟ ਹਿਮਾਲੀਆ ਨੈਸ਼ਨਲ ਪਾਰਕ ਹਿਮਾਚਲ[1] ਦੇ ਕੁੱਲੂ ਖੇਤਰ ਵਿੱਚ ਸਥਿਤ ਹੈ। ਇਹ ਪਾਰਕ 1984 ਵਿੱਚ ਬਣਿਆ ਸੀ। ਇਹ 1,171 ਵਰਗ ਕਿ.ਮੀ. ਵਿੱਚ ਫੈਲਿਆ ਹੋਇਆ ਹੈ। ਇਸ ਪਾਰਕ ਨੂੰ ਯੂਨੇਸਕੋ ਵਲੋਂ ਜੂਨ 2014 ਵਿੱਚ ਵਿਸ਼ਵ ਵਿਰਾਸਤ ਟਿਕਾਣਿਆਂ[2] ਵਿੱਚ ਸ਼ਾਮਿਲ ਕੀਤਾ ਗਇਆ। ਯੂਨੇਸਕੋ ਵਿਸ਼ਵ ਟਿਕਾਣਾ ਕਮੇਟੀ ਵੱਲੋਂ ਇਸ ਪਾਰਕ ਨੂੰ ਬੇਮਿਸਾਲ ਕੁਦਰਤੀ ਸੁੰਦਰਤਾ ਅਤੇ ਜੀਵ ਵਿਭਿੰਨਤਾ ਦੀ ਸੰਭਾਲ ਦਾ ਦਰਜਾ ਦਿੱਤਾ ਗਇਆ।

  • ਹਵਾਲੇ

ਹਵਾਲੇ

  1. heritage peak at himalyas 24 june 2014 The Times Of India (Page 4)
  2. "Six new sites inscribed on World Heritage List". UNESCO. Retrieved 23 June 2014. 
Other Languages