ਗੁਲਾਗ ਆਰਕੀਪੇਲਾਗੋ

ਗੁਲਾਗ ਆਰਕੀਪੇਲਾਗੋ  
ਲੇਖਕਅਲੈਗਜ਼ੈਂਡਰ ਸੋਲਜ਼ੇਨਿਤਸਿਨ
ਮੂਲ ਸਿਰਲੇਖАрхипелаг ГУЛАГ
ਅਨੁਵਾਦਕਗਨੇਵੀਵੇ ਜਾਨੈੱਟ, ਜੋਸੇ ਜਾਨੈੱਟ (ਫ੍ਰਾਂਸ)
ਥੋਮਸ ਪੀ. ਵਿਟਨੀ (ਅੰਗਰੇਜ਼ੀ)
ਦੇਸ਼ਫ੍ਰਾਂਸ
ਭਾਸ਼ਾਰੂਸੀ ਭਾਸ਼ਾ
ਪ੍ਰਕਾਸ਼ਕਐਡੀਟਨ ਡੁ ਸਿਉਲੀ
ਅੰਗਰੇਜ਼ੀ
ਪ੍ਰਕਾਸ਼ਨ
1974
ਪ੍ਰਕਾਸ਼ਨ ਮਾਧਿਅਮਹਾਰਡ ਕਵਰ ਅਤੇ ਪੇਪਰ ਬੈਕ
ਆਈ.ਐੱਸ.ਬੀ.ਐੱਨ.0-06-013914-5
802879
ਚਿੱਟਾ ਸਾਗਰ-ਬਾਲਟਿਕ ਨਹਿਰ ਦੀ ਉਸਾਰੀ ਕਰ ਰਹੇ ਕੈਦੀ, ਜਿਨ੍ਹਾਂ ਦੇ ਜੀਵਨ ਦਾ ਵਰਣਨ ਗੁਲਾਗ ਆਰਕੀਪੇਲਾਗੋ ਵਿਚ ਕੀਤਾ ਗਿਆ ਹੈ।

ਗੁਲਾਗ ਆਰਕੀਪੇਲਾਗੋ (ਰੂਸੀ: Архипелаг ГУЛАГ, ਗੁਲਾਗ ਆਰਕੀਪੇਲਾਗੋ) ਰੂਸੀ ਲੇਖਕ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦਾ ਸੰਸਾਰ ਪ੍ਰਸਿਧ ਨਾਵਲ ਹੈ ਜਿਸ ਨੇ ਰੂਸ ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ। ਇਹ ਨਾਵਲ ਤਿੰਨ ਜਿਲਦਾਂ ਵਿੱਚ 1958 ਅਤੇ 1968 ਦੇ ਸਮੇਂ ਵਿੱਚ ਲਿਖਿਆ ਗਿਆ ਅਤੇ 1973 ਵਿੱਚ ਪੱਛਮ ਵਿੱਚ ਛਪਾਇਆ ਗਿਆ। [1]

  • ਹਵਾਲੇ

ਹਵਾਲੇ

  1. Joseph Pearce (2011). Solzhenitsyn: A Soul in Exile. Ignatius Press. pp. 81–. ISBN 978-1-58617-496-5. 
Other Languages