ਗੀਤਕਾਰ

ਗੀਤਕਾਰ (ਅੰਗਰੇਜ਼ੀ: Songwriter) ਉਹ ਇਨਸਾਨ ਹੁੰਦਾ ਹੈ ਜੋ ਗੀਤ ਲਿਖਦਾ ਹੈ। ਜੋ ਗੀਤਕਾਰ ਆਪਣੇ ਗੀਤਾਂ ਨੂੰ ਖ਼ੁਦ ਹੀ ਗਾਉਂਦੇ ਹਨ ਓਹਨਾਂ ਨੂੰ ਗਾਇਕ-ਗੀਤਕਾਰ ਆਖਦੇ ਹਨ। ਕੁਝ ਖ਼ੁਦ ਹੀ ਗੀਤ ਦਾ ਸੰਗੀਤ ਵੀ ਤਿਆਰ ਕਰਦੇ ਹਨ। ਜੋ ਗੀਤਕਾਰ ਦੂਜੇ ਗਾਇਕਾਂ ਨੂੰ ਆਪਣੇ ਗੀਤ ਦਿੰਦੇ ਹਨ ਓਹਨਾਂ ਨੂੰ ਬਦਲੇ ਵਿੱਚ ਕੰਪਨੀ ਜਾਂ ਗਾਇਕ ਵੱਲੋ ਇੱਕ ਰਕਮ ਦਿੱਤੀ ਜਾਂਦੀ ਹੈ ਜਿਸ ਨੂੰ ਰਾੱਇਲਟੀ (Royalty) ਆਖਦੇ ਹਨ।[1][2] ਰਾੱਇਲਟੀ ਦੇ ਪੰਜਾਬੀ ਮਾਅਨੇ ਹਨ, ਸ਼ਾਹੀ ਹੱਕ ਜਾਂ ਹੱਕ-ਮਾਲਕੀ

  • ਹਵਾਲੇ

ਹਵਾਲੇ

  1. "ਰਾਇਲਟੀ ਦੇ ਹੱਕ ਲਈ ਅਦਾਲਤੀ ਫੈਸਲੇ ਦਾ ਵਿਰੋਧ ਕਰਨਗੇ ਗੀਤਕਾਰ ਤੇ ਸੰਗੀਤਕਾਰ". ਰੋਜ਼ਾਨਾ ਦੇਸ਼ ਪੰਜਾਬ. ਅਗਸਤ 2, 2012. Retrieved ਅਗਸਤ 10, 2012.  Check date values in: |access-date=, |date= ( help); External link in |publisher= ( help)
  2. "ਸੰਧੂ ਪੁੱਤ ਸਰਦਾਰਾਂ ਦਾ - ਸ਼ਮਸ਼ੇਰ ਸੰਧੂ". ਫ਼ਰਵਰੀ 15, 2012. Retrieved ਅਗਸਤ 10, 2012.  Check date values in: |access-date=, |date= ( help)
Other Languages
العربية: كاتب أغاني
беларуская (тарашкевіца)‎: Аўтар песьні
български: Автор на песен
English: Songwriter
Bahasa Indonesia: Penulis lagu
íslenska: Textahöfundur
한국어: 송라이터
монгол: Дуу зохиогч
मराठी: गीतकार
Bahasa Melayu: Penulis lagu
Nederlands: Songwriter
norsk nynorsk: Låtskrivar
русский: Автор песен
Scots: Sangwriter
srpskohrvatski / српскохрватски: Pisac pjesme
Simple English: Songwriter
slovenčina: Pesničkár
svenska: Låtskrivare
Kiswahili: Mtunzi wa nyimbo
Türkçe: Şarkı yazarı
українська: Автор пісні
中文: 詞曲作家