ਗਿੰਪ

ਗਿੰਪ
GIMP
The GIMP icon - gnome.svg
Screenshot of GIMP in single window mode.png
ਗਿੰਪ (GIMP) ਦੇ ਵਰਜਨ 2.8.14 ਦੀ ਇੱਕ ਸਕਰੀਨ-ਤਸਵੀਰ।
ਅਸਲ ਲੇਖਕਸਪੈਂਸਰ ਕਿਮਬਾਲ, ਪੀਟਰ ਮੈਟਿਸ
ਉੱਨਤਕਾਰਗਿੰਪ ਉੱਨਤਕਾਰ ਟੀਮ
ਪਹਿਲਾ ਜਾਰੀਕਰਨਜਨਵਰੀ 1996; 22 ਸਾਲ ਪਿਹਲਾਂ (1996-01)
ਉੱਨਤੀ ਦੀ ਹਾਲਤਸਰਗਰਮ
ਲਿਖਿਆ ਹੋਇਆਸੀ, ਜੀ.ਟੀ.ਕੇ.+
ਆਪਰੇਟਿੰਗ ਸਿਸਟਮਲਿਨਕਸ, OS X, ਮਾਈਕ੍ਰੋਸਾਫ਼ਟ ਵਿੰਡੋਜ਼, ਫ਼੍ਰੀ-ਬੀ.ਐੱਸ.ਡੀ., ਓਪਨ-ਬੀ.ਐੱਸ.ਡੀ., ਸੋਲਾਰਿਸ, ਅਮੀਗਾ-ਓ.ਐੱਸ. 4
ਅਕਾਰ87.67 ਮਾਈਕ੍ਰੋਸਾਫ਼ਟ ਵਿੰਡੋਜ਼ ਲਈ ਐੱਮ.ਬੀ.[1]
ਉਪਲਬਧ ਭਾਸ਼ਾਵਾਂਸਾਰੀਆਂ ਮੁੱਖ ਭਾਸ਼ਾਵਾਂ ਵਿੱਚ[2]
ਕਿਸਮਰਾਸਟਰ ਗ੍ਰਾਫ਼ਿਕਸ ਐਡੀਟਰ
ਲਸੰਸGNU GPL v3+[3]
ਵੈੱਬਸਾਈਟwww.gimp.org

ਗਿੰਪ (GIMP; /ɡɪmp/;[4] ਅੰਗਰੇਜ਼ੀ ਵਿੱਚ ਪੂਰਾ ਨਾਂ: GNU Image Manipulation Program, ਪੰਜਾਬੀ ਤਰਜਮਾ: ਗਨੂ ਤਸਵੀਰ ਕਾਂਟ-ਛਾਂਟ ਪ੍ਰੋਗਰਾਮ) ਇੱਕ ਅਜ਼ਾਦ ਅਤੇ ਖੁੱਲ੍ਹਾ-ਸਰੋਤ ਰਾਸਟਰ ਗ੍ਰਾਫ਼ਿਕਸ ਐਡੀਟਰ[5] ਪ੍ਰੋਗਰਾਮ ਹੈ ਜੋ ਤਸਵੀਰਾਂ ਦੇ ਕੱਟਣ, ਜੋੜਨ, ਅਕਾਰ ਬਦਲਣ, ਇੱਕ ਫ਼ਾਰਮੈਟ ਤੋਂ ਦੂਜੇ ਫ਼ਾਰਮੈਟ ਵਿੱਚ ਤਬਦੀਲੀ ਅਤੇ ਬਥੇਰੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ।

ਗਿੰਪ ਦੀ ਸ਼ੁਰੂਆਤ 1995 ਵਿੱਚ ਦੋ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਕੂਲ ਪ੍ਰਾਜੈਕਟ ਵਜੋਂ ਹੋਈ ਸੀ ਅਤੇ ਹੁਣ ਇਹ ਇੱਕ ਪੂਰਨ ਸਾਫ਼ਟਵੇਅਰ ਹੈ। ਜੋ ਕਿ ਲਿਨਕਸ ਦੇ ਸਾਰੇ ਰੂਪਾਂ, ਮਾਈਕ੍ਰੋਸਾਫ਼ਟ ਵਿੰਡੋਜ਼ ਅਤੇ ਮੈਕ OS X ਦੇ ਹਾਲੀਆ ਰਿਲੀਜ਼ਾਂ ਲਈ ਉਪਲਬਧ ਹੈ।[6] ਇਹ GPLv3+ ਲਾਇਸੰਸ ਤਹਿਤ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਹਰ ਕੋਈ ਵਰਤ, ਅਤੇ ਤਬਦੀਲੀਆਂ ਕਰ ਕੇ ਅੱਗੇ ਵੰਡ ਸਕਦਾ ਹੈ।[6]

  • ਹਵਾਲੇ

ਹਵਾਲੇ

  1. "GIMP 2.8.14 Microsoft Windows Installer Size". http://BigDoge.net. BigDoge. Retrieved 8 ਜਨਵਰੀ 2015.  Check date values in: |access-date= ( help); External link in |website= ( help)
  2. "GIMP — Documentation". GIMP documentation. GIMP Documentation team. Retrieved 2 ਜੁਲਾਈ 2009.  Check date values in: |access-date= ( help)
  3. "Licence-file". 
  4. "How do you pronounce GIMP?". Retrieved 28 ਦਿਸੰਬਰ 2013.  Check date values in: |access-date= ( help)
  5. Peck, Akkana (2006). Beginning GIMP: From Novice to Professional. Physica-Verlag. p. 1. ISBN 1-4302-0135-5. 
  6. 6.0 6.1 Lecarme, Olivier; Delvare, Karine. The Book of GIMP: A Complete Guide to Nearly Everything (1 edition ed.). No Starch Press. ISBN 1593273835. 
Other Languages
asturianu: GIMP
azərbaycanca: GIMP
Boarisch: Gimp
български: GIMP
বাংলা: গিম্প
brezhoneg: GIMP
bosanski: GIMP
català: GIMP
کوردی: گیمپ
čeština: GIMP
Чӑвашла: GIMP
dansk: GIMP
Deutsch: GIMP
Ελληνικά: GIMP
English: GIMP
Esperanto: GIMP
español: GIMP
eesti: GIMP
euskara: GIMP
فارسی: گیمپ
suomi: GIMP
français: GIMP
galego: GIMP
עברית: GIMP
hrvatski: GIMP
magyar: GIMP
հայերեն: GIMP
Bahasa Indonesia: GIMP
íslenska: GIMP
italiano: GIMP
日本語: GIMP
Basa Jawa: GIMP
ქართული: GIMP
Taqbaylit: GIMP
한국어: 김프
kurdî: GIMP
lumbaart: GIMP
lietuvių: GIMP
latviešu: GIMP
മലയാളം: ഗിംപ്
Bahasa Melayu: GIMP
Dorerin Naoero: GIMP
Nederlands: GIMP
norsk: GIMP
polski: GIMP
português: GIMP
română: GIMP
русский: GIMP
русиньскый: GIMP
Scots: GIMP
srpskohrvatski / српскохрватски: GIMP
Simple English: GIMP
slovenčina: GIMP
slovenščina: GIMP
shqip: GIMP
српски / srpski: Гимп
svenska: Gimp
தமிழ்: கிம்ப்
తెలుగు: గింప్
ไทย: กิมป์
Türkçe: GIMP
українська: GIMP
Tiếng Việt: GIMP
中文: GIMP