ਗਣਿਤ ਵਿਸ਼ਲੇਸ਼ਣ

ਗਣਿਤ ਵਿਸ਼ਲੇਸ਼ਣ (ਅੰਗਰੇਜ਼ੀ: Mathematical Analysis)(Mathematical analysis) ਸੁੱਧ ਗਣਿਤ ਦੀ ਇੱਕ ਸ਼ਾਖ਼ਾ ਹੈ। ਇਸ ਵਿੱਚ ਡਿਫ਼ਰੈਂਸ਼ੀਅਲ, ਇੰਟੈਗਰੇਸ਼ਨ, ਮਾਪ, ਲਿਮਟ, ਅਨੰਤ ਲੜੀ ਅਤੇ ਵਿਸ਼ਲੇਸ਼ਣ ਫਲਣ ਸਾਮਿਲ ਹਨ। ਇਹ ਸਿਧਾਂਤ ਖ਼ਾਸ ਕਰ ਕੇ ਵਾਸਤਵਿਕ ਨੰਬਰ, ਕੰਪਲੈਕਸ ਨੰਬਰ ਅਤੇ ਫਲਣਾਂ ਦੀ ਵਿਆਖਿਆ ਕਰਦਾ ਹੈ। ਇਹ ਰੇਖਕੀ ਤੋਂ ਭਿੰਨ ਹੈ ਭਾਵੇਂ ਇਸ ਦੀ ਵਰਤੋਂ ਗਣਿਤ ਦੇ ਕਿਸੇ ਵੀ ਖੇਤਰ ਵਿੱਚ ਕੀਤੀ ਜਾ ਸਕਦੀ ਹੈ। ਗਣਿਤ ਦੇ ਖੇਤਰ ਵਿੱਚ ਗਣਿਤ ਵਿਗਿਆਨੀਆਨ ਨੇ ਸਿੱਧ ਕੀਤੇ ਗਏ ਕਥਨਾਂ ਜਾਂ ਸਿਧਾਂਤ ਨਾਲ, ਜਾਂ ਪਹਿਲਾ ਹੀ ਮੰਨੇ ਹੋਏ ਤੱਥਾਂ ਨਾਲ, ਜਾ ਰੁਪਾਂਤਤਿਰ ਕਰ ਕੇ ਵਰਤੇ ਗਏ ਢੰਗਾ ਨੂੰ ਵਿਸ਼ਲੇਸ਼ਣ ਕਹਿ ਜਾਂਦਾ ਹੈ।

Other Languages
Afrikaans: Analise
Alemannisch: Analysis
العربية: تحليل رياضي
azərbaycanca: Riyazi analiz
беларуская (тарашкевіца)‎: Матэматычны аналіз
corsu: Analisa
Deutsch: Analysis
Esperanto: Analitiko
贛語: 數學分析
Bahasa Indonesia: Analisis matematis
日本語: 解析学
Lëtzebuergesch: Analys (Mathematik)
Lingua Franca Nova: Analise matematical
Bahasa Melayu: Analisis matematik
Nederlands: Analyse (wiskunde)
norsk nynorsk: Analyse i matematikk
srpskohrvatski / српскохрватски: Matematička analiza
Simple English: Mathematical analysis
slovenščina: Matematična analiza
Türkmençe: Analiz
татарча/tatarça: Математик анализ
oʻzbekcha/ўзбекча: Matematik analiz
Tiếng Việt: Giải tích toán học
吴语: 数学分析
中文: 数学分析
文言: 分析學
粵語: 數學分析