ਕੀਵੂ ਝੀਲ

ਕੀਵੂ ਝੀਲ
ਨਾਸਾ ਵੱਲੋਂ ਕੀਵੂ ਝੀਲ ਦੀ ਉਪਗ੍ਰਿਹੀ ਤਸਵੀਰ
ਗੁਣਕ2°0′S 29°0′E / 2°0′S 29°0′E / -2.000; 29.000
ਝੀਲ ਦੇ ਪਾਣੀ ਦੀ ਕਿਸਮਪਾੜ ਘਾਟੀ ਝੀਲ
ਮੁਢਲੇ ਨਿਕਾਸਰੁਜ਼ੀਜ਼ੀ ਦਰਿਆ
ਵਰਖਾ-ਬੋਚੂ ਖੇਤਰਫਲ2,700 km2 (1,000 sq mi)
ਪਾਣੀ ਦਾ ਨਿਕਾਸ ਦਾ ਦੇਸ਼ਰਵਾਂਡਾ, ਕਾਂਗੋ
ਵੱਧ ਤੋਂ ਵੱਧ ਲੰਬਾਈ89 km (55 mi)[1]
ਵੱਧ ਤੋਂ ਵੱਧ ਚੌੜਾਈ48 km (30 mi)[1]
ਖੇਤਰਫਲ2,700 km2 (1,040 sq mi)[1]
ਔਸਤ ਡੂੰਘਾਈ240 m (787 ft)
ਵੱਧ ਤੋਂ ਵੱਧ ਡੂੰਘਾਈ480 m (1,575 ft)
ਪਾਣੀ ਦੀ ਮਾਤਰਾ500 km3 (120 cu mi)
ਤਲ ਦੀ ਉਚਾਈ1,460 m (4,790 ft)
ਟਾਪੂਇਜਵੀ
ਬਸਤੀਆਂਗੋਮਾ, ਕਾਂਗੋ
ਬੁਕਾਵੂ, ਕਾਂਗੋ
ਕਿਬੂਈ, ਰਵਾਂਡਾ
ਸਿਆਨਗੁਗੂ, ਰਵਾਂਡਾ
ਪਿਛੋਕੜ ਵਿੱਚ ਗੋਮਾ ਸਮੇਤ ਕੀਵੂ ਝੀਲ

ਕੀਵੂ ਝੀਲ ਅਫ਼ਰੀਕੀ ਮਹਾਨ ਝੀਲਾਂ ਵਿੱਚੋਂ ਇੱਕ ਹੈ। ਇਹ ਕਾਂਗੋ ਲੋਕਤੰਤਰੀ ਗਣਰਾਜ ਅਤੇ ਰਵਾਂਡਾ ਦੀ ਸਰਹੱਦ ਉੱਤੇ ਪੈਂਦੀ ਹੈ ਅਤੇ ਪੂਰਬੀ ਅਫ਼ਰੀਕੀ ਪਾੜ ਦੀ ਪੱਛਮੀ ਸ਼ਾਖਾ ਐਲਬਰਟੀ ਪਾੜ ਵਿੱਚ ਸਥਿੱਤ ਹੈ। ਇਹ ਨਾਂ ਕੀਵੂ ਬਾਂਤੂ ਭਾਸ਼ਾ ਤੋਂ ਆਇਆ ਹੈ ਜਿਹਦਾ ਭਾਵ "ਝੀਲ" ਹੈ। ਕੀਵੂ ਝੀਲ ਰੋਜ਼ੀਜ਼ੀ ਦਰਿਆ ਵਿੱਚ ਖ਼ਾਲੀ ਹੁੰਦੀ ਹੈ ਜੋ ਦੱਖਣ ਵੱਲ ਤੰਗਨਈਕਾ ਝੀਲ ਵਿੱਚ ਡਿੱਗਦਾ ਹੈ। 1994 ਦੇ ਰਵਾਂਡਾ ਕਤਲ-ਏ-ਆਮ ਦੌਰਾਨ ਲੱਖਾਂ ਲਾਸ਼ਾਂ ਇਸ ਝੀਲ ਵਿੱਚ ਬਹਾਈਆਂ ਗਈਆਂ, ਜਿਸ ਦੀ ਵਜ੍ਹਾ ਨਾਲ ਇਹ ਵਿਸ਼ਵ ਪ੍ਰਸਿੱਧ ਹੋ ਗਈ।

ਕੀਵੂ ਝੀਲ 2700 ਵਰਗ ਕਿਲੋਮੀਟਰ ਦੇ ਸਤੱਹੀ ਰਕਬੇ ਤੇ ਫੈਲੀ ਹੋਈ ਹੈ ਅਤੇ ਸਮੁੰਦਰ ਦੇ ਤਲ ਤੋਂ 1460 ਮੀਟਰ ਦੀ ਬੁਲੰਦੀ ਤੇ ਵਾਕਿਆ ਹੈ। ਝੀਲ ਦੀ ਜ਼ਿਆਦਾ ਤੋਂ ਜ਼ਿਆਦਾ ਲੰਬਾਈ 89 ਕਿਲੋਮੀਟਰ ਅਤੇ ਚੌੜਾਈ 48 ਕਿਲੋਮੀਟਰ ਹੈ। ਔਸਤ ਗਹਿਰਾਈ 240 ਮੀਟਰ ਅਤੇ ਜ਼ਿਆਦਾ ਤੋਂ ਜ਼ਿਆਦਾ ਗਹਿਰਾਈ 480 ਮੀਟਰ ਹੈ। ਝੀਲ ਦੇ ਗਿਰਦ ਪਹਾੜਾਂ ਖ਼ੂਬਸੂਰਤ ਸਿਲਸਿਲਾ ਹੈ ਜੋ ਉਸਨੂੰ ਜ਼ਬਰਦਸਤ ਨਜ਼ਾਰਾ ਪ੍ਰਦਾਨ ਕਰਦਾ ਹੈ।

ਇਸ ਝੀਲ ਤੇ ਪਹੁੰਚਣ ਵਾਲੇ ਪਹਿਲੇ ਯੂਰਪੀ ਜਰਮਨੀ ਦੇ ਕਾਊਂਟ ਐਡੋਲਫ਼ ਵਾਨ ਗੋਟਜ਼ਨ ਸਨ, ਜੋ 1894 ਵਿੱਚ ਇੱਥੇ ਆਏ ਸਨ।ਹਾਲ ਹੀ ਵਿੱਚ ਝੀਲ ਕੀਵੂ ਵਿੱਚ 300 ਮੀਟਰ ਦੀ ਗਹਿਰਾਈ ਤੇ 55 ਬਿਲੀਅਨ ਘਣ ਮੀਟਰ (72 ਬਿਲੀਅਨ ਘਣ ਗਜ) ਮੀਥੇਨ ਗੈਸ ਲਭੀ ਹੈ। ਰਵਾਂਡਾ ਹਕੂਮਤ ਨੇ ਇੱਕ ਬਹੁਕੌਮੀ ਅਦਾਰੇ ਨਾਲ ਇਸ ਗੈਸ ਨੂੰ ਕਢਣ ਲਈ 80 ਮਿਲੀਅਨ ਡਾਲਰ ਦਾ ਮੁਆਹਿਦਾ ਕੀਤਾ ਹੈ। ਇਹ ਮਨਸੂਬਾ ਰਵਾਂਡਾ ਵਿੱਚ ਬਿਜਲੀ ਦੀ ਪੈਦਾਵਾਰ ਨੂੰ 20 ਗੁਣਾ ਤੱਕ ਵਧਾ ਸਕਦਾ ਹੈ।

Other Languages
Afrikaans: Kivumeer
العربية: بحيرة كيفو
asturianu: Llagu Kivu
azərbaycanca: Kivu
беларуская: Ківу
беларуская (тарашкевіца)‎: Ківу (возера)
भोजपुरी: किवू झील
brezhoneg: Lenn Kivu
català: Llac Kivu
čeština: Kivu
Чӑвашла: Киву (кӳлĕ)
dansk: Kivusøen
Deutsch: Kiwusee
dolnoserbski: Kiwuski jazor
Ελληνικά: Λίμνη Κίβου
English: Lake Kivu
Esperanto: Kivuo
español: Lago Kivu
eesti: Kivu järv
suomi: Kivujärvi
français: Lac Kivu
galego: Lago Kivu
हिन्दी: कीवू झील
hornjoserbsce: Kiwuski jězor
magyar: Kivu-tó
Bahasa Indonesia: Danau Kivu
italiano: Lago Kivu
日本語: キブ湖
ქართული: კივუს ტბა
한국어: 키부호
lingála: Kivu (etímá)
lietuvių: Kivu ežeras
latviešu: Kivu ezers
македонски: Киву (езеро)
മലയാളം: കിവു തടാകം
Nederlands: Kivumeer
norsk: Kivusjøen
occitan: Lac Kivu
polski: Kiwu
پنجابی: جھیل کیوو
português: Lago Kivu
русский: Киву (озеро)
Kinyarwanda: Ikiyaga cya Kivu
Scots: Loch Kivu
slovenčina: Kivu (jazero)
српски / srpski: Киву
svenska: Kivusjön
Kiswahili: Ziwa Kivu
Türkçe: Kivu Gölü
українська: Ківу (озеро)
oʻzbekcha/ўзбекча: Kivu
vèneto: Lago Kivu
Tiếng Việt: Hồ Kivu
Winaray: Danaw Kivu
吴语: 基呒湖
中文: 基伏湖
粵語: 基伏湖