ਕਾਲਾ ਜੰਗਲ

ਕਾਲਾ ਜੰਗਲ
BlackForest-Position.svg
ਹਰੇ ਰੰਗ ਵਿੱਚ ਕਾਲੇ ਜੰਗਲ ਨੂੰ ਦਰਸਾਉਂਦਾ ਜਰਮਨੀ ਦਾ ਨਕਸ਼ਾ
ਪਸਾਰ
ਲੰਬਾਈ

ਭੂਗੋਲ
ਦੇਸ਼ਜਰਮਨੀ
ਰਾਜ/ਸੂਬਾਬਾਡਨ-ਵਿਊਰਟਮਬਰਗ
ਲੜੀ ਗੁਣਕ48°18′N 8°9′E / 48°18′N 8°9′E / 48.300; 8.150
ਮਾਪੇ ਰੇਂਜਦੱਖਣੀ ਜਰਮਨ ਉੱਚ-ਭੋਂਆਂ
Geology
ਪਹਾੜ-ਨਿਰਮਾਣਕੇਂਦਰੀ ਉੱਚ-ਭੋਂਆਂ
ਚਟਾਨ ਦੀ ਕਿਸਮਨੀਸ, ਰੇਤ-ਪੱਥਰ

ਕਾਲਾ ਜੰਗਲ (ਜਰਮਨ: Schwarzwald, ਉਚਾਰਨ [ˈʃvaʁt͡svalt] "ਸ਼ਵਾਰਟਸਵਾਲਟ") ਬਾਡਨ-ਵਿਊਰਟਮਬਰਗ, ਦੱਖਣ-ਪੱਛਮੀ ਜਰਮਨੀ ਦੀ ਇੱਕ ਜੰਗਲੀ ਪਰਬਤ ਲੜੀ ਹੈ। ਪੱਛਮ ਅਤੇ ਦੱਖਣ ਵੱਲ ਇਹ ਰਾਈਨ ਘਾਟੀ ਨਾਲ਼ ਘਿਰਿਆ ਹੋਇਆ ਹੈ। ਸਭ ਤੋਂ ਉੱਚੀ ਚੋਟੀ ਫ਼ੈਲਡਬਰਗ ਹੈ ਜਿਹਦੀ ਉੱਚਾਈ 1,493 ਮੀਟਰ (4,898 ਫੁੱਟ) ਹੈ। ਇਹ ਇਲਾਕਾ ਲਗਭਗ ਚੌਕੋਰ ਹੈ ਜਿਹਦੀ ਲੰਬਾਈ 160 ਅਤੇ ਚੌੜਾਈ 60 ਕਿਲੋਮੀਟਰ ਤੱਕ ਹੈ। ਇਹਦਾ ਨਾਂ Schwarzwald (ਜਰਮਨ ਵਿੱਚ ਮਤਲਬ "ਕਾਲਾ ਜੰਗਲ") ਰੋਮਨ ਲੋਕਾਂ ਤੋਂ ਆਇਆ ਹੈ ਜੋ ਇਹਨਾਂ ਜੰਗਲ-ਭਰਪੂਰ ਪਹਾੜਾਂ ਨੂੰ Silva Nigra (ਸਿਲਵਾ ਨੀਗਰਾ) ਜਾਂ Silva Carbonara (ਸਿਲਵਾ ਕਾਰਬੋਨਾਰਾ) (ਲਾਤੀਨੀ ਮਤਲਬ "ਕਾਲਾ ਜੰਗਲ") ਆਖਦੇ ਸਨ ਕਿਉਂਕਿ ਇਸ ਜੰਗਲ ਵਿਚਲੇ ਬਹੁਤ ਸੰਘਣੇ ਚੀੜ ਦੇ ਰੁੱਖ ਬਹੁਤਾ ਚਾਨਣ ਰੋਕ ਲੈਁਦੇ ਸਨ।

  • ਹਵਾਲੇ

ਹਵਾਲੇ

Other Languages
Afrikaans: Swartwoud
Alemannisch: Schwarzwald
Ænglisc: Sweartweald
asturianu: Selva Prieta
azərbaycanca: Qara meşə
беларуская: Шварцвальд
беларуская (тарашкевіца)‎: Шварцвальд
български: Шварцвалд
brezhoneg: Schwarzwald
català: Selva Negra
čeština: Schwarzwald
Cymraeg: Fforest Ddu
Deutsch: Schwarzwald
Ελληνικά: Μέλας Δρυμός
English: Black Forest
Esperanto: Nigra Arbaro
español: Selva Negra
euskara: Oihan Beltza
فارسی: جنگل سیاه
français: Forêt-Noire
galego: Selva Negra
hrvatski: Schwarzwald
magyar: Fekete-erdő
Հայերեն: Շվարցվալդ
Bahasa Indonesia: Hutan Hitam
íslenska: Svartiskógur
italiano: Foresta Nera
ქართული: შვარცვალდი
Latina: Nigra silva
Lëtzebuergesch: Schwarzwald
Limburgs: Zwart Woud
lumbaart: Foresta Negra
lietuvių: Švarcvaldas
latviešu: Švarcvalde
македонски: Шварцвалд
Nederlands: Zwarte Woud
norsk nynorsk: Schwarzwald
polski: Schwarzwald
پنجابی: کالا جنگل
português: Floresta Negra
русский: Шварцвальд
саха тыла: Шварцвальт
srpskohrvatski / српскохрватски: Schwarzwald
Simple English: Black Forest
slovenčina: Schwarzwald
slovenščina: Schwarzwald
српски / srpski: Шварцвалд
svenska: Schwarzwald
Kiswahili: Msitu mweusi
Türkmençe: Şwarswald
Türkçe: Kara Orman
татарча/tatarça: Шварцвальд
українська: Шварцвальд
vèneto: Foresta Nera
Tiếng Việt: Rừng Đen
中文: 黑森林