ਕਾਜੋਲ

ਕਾਜੋਲ
Kajol 2014.jpg
2014 ਵਿੱਚ ਕਾਜੋਲ
ਜਨਮ ਕਾਜੋਲ ਮੁਖਰਜੀ
(1974-08-05) 5 ਅਗਸਤ 1974 (ਉਮਰ 43)
ਮੁੰਬਈ, , India
ਪੇਸ਼ਾ ਫ਼ਿਲਮ ਅਦਾਕਾਰਾ
ਸਰਗਰਮੀ ਦੇ ਸਾਲ 1992–2001
2006–2012
ਸਾਥੀ ਅਜੇ ਦੇਵਗਨ (ਵਿ. 1999)
ਬੱਚੇ 2
ਮਾਤਾ-ਪਿਤਾ(s)

ਕਾਜੋਲ( ਮਰਾਠੀ ਭਾਸ਼ਾ: काजोल देवगन Kajol Devgan, ਬੰਗਾਲੀ: কাজল দেবগন Kajol Debgon) ਇੱਕ ਭਾਰਤੀ ਅਦਾਕਾਰਾ ਹੈ।

ਜੀਵਨ

ਕਾਜੋਲ ਦਾ ਜਨਮ 5 ਅਗਸਤ 1974 ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਤਨੁਜਾ ਮਰਾਠੀ ਸੀ ਅਤੇ ਨਾਨੀ ਸ਼ੋਭਨਾ ਸਮਰਥ ਵੀ ਅਦਾਕਾਰਾ ਸੀ। ਉਨ੍ਹਾਂ ਦੀ ਛੋਟੀ ਭੈਣ ਤਨੀਸ਼ਾ ਮੁਖਰਜੀ ਵੀ ਹੁਣ ਫਿਲਮਾਂ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸ਼ੋਮੂ ਮੁਖਰਜੀ ਹੈ। ਉਹ ਫਿਲਮਾਂ ਬਣਾਉਂਦੇ ਸਨ। ਕਾਜੋਲ ਨੇ ਆਪਣਾ ਫਿਲਮੀ ਸਫਰ ਫਿਲਮ ਬੇਖ਼ੁਦੀ ਨਾਲ ਸ਼ੁਰੂ ਕੀਤਾ ਜਿਸ ਵਿੱਚ ਉਸ ਦੇ ਪਾਤਰ ਦਾ ਨਾਮ ਰਾਧਿਕਾ ਸੀ। ਉਹ ਫਿਲਮ ਤਾਂ ਨਹੀ ਚੱਲੀ ਪਰ ਉਸ ਦੀਆਂ ਬਾਦ ਦੀਆਂ ਫਿਲਮਾਂ ਬਹੁਤ ਪ੍ਰਸਿੱਧ ਹੋਈਆਂ। ਜਿਵੇਂ ਕਿ ਬਾਜ਼ੀਗਰ ਅਤੇ ਦਿਲਵਾਲੇ ਦੁਲਹਨੀਆਂ ਲੇ ਜਾਏਂਗੇ। ਉਸ ਨੇ ਆਪਣੇ ਸਹਕਰਮੀ ਅਤੇ ਪ੍ਰੇਮੀ, ਅਜੇ ਦੇਵਗਨ ਨਾਲ ਫਰਵਰੀ 1999 ਵਿੱਚ ਵਿਆਹ ਕਰਵਾਇਆ। ਉਨ੍ਹਾਂ ਦੀ ਇੱਕ ਛੋਟੀ ਧੀ ਹੈ ਜਿਸਦਾ ਨਾਮ ਨਿਅਸਾ ਹੈ।

ਕਾਜੋਲ, ਆਪਣੀ ਮਾਂ ਤਨੂਜਾ (ਵਿਚਕਾਰ) ਅਤੇ ਭੈਣ, ਤਨੀਸ਼ਾ ਨਾਲ (ਸੱਜੇ).
Other Languages
العربية: كاجول
azərbaycanca: Kacol
български: Каджол
भोजपुरी: काजोल
català: Kajol
کوردی: کاجۆل
Deutsch: Kajol
डोटेली: काजोल
English: Kajol
Esperanto: Kajol
español: Kajol
فارسی: کاجول
suomi: Kajol
français: Kajol
ગુજરાતી: કાજોલ
עברית: קאג'ול
Հայերեն: Կաջոլ
Bahasa Indonesia: Kajol
italiano: Kajol
日本語: カジョール
Basa Jawa: Kajol Devgan
ಕನ್ನಡ: ಕಾಜೊಲ್
한국어: 카졸
Kurdî: Kajol
lietuvių: Kajol
मैथिली: काजोल
Baso Minangkabau: Kajol
മലയാളം: കാജോൾ
मराठी: काजोल
Bahasa Melayu: Kajol
नेपाली: काजोल
Nederlands: Kajol
polski: Kajol
پنجابی: کاجول
پښتو: کاجول
русский: Каджол
Scots: Kajol
srpskohrvatski / српскохрватски: Kajol
Simple English: Kajol
shqip: Kajol
svenska: Kajol
தமிழ்: கஜோல்
తెలుగు: కాజోల్
Türkçe: Kajol
українська: Каджол
vepsän kel’: Kadžol
Tiếng Việt: Kajol
吴语: 卡哟儿
მარგალური: კაჯოლი
粵語: 卡祖兒