ਓਵਰਕਲਾਕਿੰਗ

ਸੀਪੀਯੂ ਨੂੰ ਓਵਰਕਲਾਕ ਕਰਨ ਸਮੇਂ ਕੰਪਿਊਟਰ ਦੇ ਬੀਆਈਓਐਸ ਸੈਟਪ ਦਾ ਦਰਿਸ਼

ਓਵਰਕਲਾਕਿੰਗ ਕਿਸੇ ਵੀ ਹਾਰਡਵੇਅਰ ਨੂੰ ਉਸਦੀ ਅਸਲੀ ਰਫਤਾਰ ਨਾਲੋਂ ਜ਼ਿਆਦਾ ਰਫ਼ਤਾਰ ਤੇ ਚਲਾਉਣ ਵਾਲੀ ਤਕਨੀਕ ਨੂੰ ਕਿਹੰਦੇ ਹਨ। ਇਸ ਨਾਲ ਕਿਸੇ ਵੀ ਹਾਰਡਵੇਅਰ ਦੀ ਕਲਾਕ ਵਧਾ ਸਕਦੇ ਹਾਂ। ਕਿਸੇ ਵੀ ਓਵਰਕਲਾਕ ਕਰਨ ਨਾਲ ਓਹ ਬਿਜਲੀ ਦੀ ਵਰਤੋਂ ਵੀ ਜਿਆਦਾ ਕਰਨ ਲੱਗ ਜਾਂਦਾ ਹੈ ਅਤੇ ਇਸ ਮੌਜੂਦ ਸੈਮੀਕੰਡਕਟਰ ਚਿੱਪਾਂ ਵੀ ਜਿਆਦਾ ਤਾਪਮਾਨ ਪੈਦਾ ਕਰਨ ਲੱਗ ਜਾਂਦੀ ਹੈ। ਜੇ ਓਵਰਕਲਾਕ ਕਰਨ ਤੋਂ ਬਾਅਦ ਵਿੱਚ ਹਾਰਡਵੇਅਰ ਦਾ ਤਾਪਮਾਨ ਘੱਟ ਕਰਨ ਦਾ ਪ੍ਰਬੰਧ ਨਹੀ ਕੀਤਾ ਜਾਂਦਾ ਤਾਂ ਹਾਰਡਵੇਅਰ ਗਰਮ ਹੋ ਕੇ ਖਰਾਬ ਵੀ ਹੋ ਸਕਦਾ ਹੈ।

ਇਹ ਵੀ ਵੇਖੋ

  • ਕਲਾਕ ਰੇਟ
  • ਸੀਪੀਯੂ ਲਾਕਿੰਗ
  • ਸੀਪੀਯੂ-ਜੈਡ
  • ਡਬਲ ਬੂਟ
  • ਡਾਇਨੈਮਿਕ ਵੋਲਟੇਜ਼ ਸਕੇਲਿੰਗ
  • ਪਾਵਰ8
  • ਸੀਰੀਅਲ ਪ੍ਰੈਸੰਸ ਡਟੈਕਟ
  • ਸੁਪਰ ਪੀਆਈ
  • ਅੰਡਰਕਲਾਕਿੰਗ
  • ਯੂਨੀਵੈਕ I
Other Languages
Afrikaans: Klokversnelling
العربية: تعدي الميقت
čeština: Přetaktování
Deutsch: Übertakten
Ελληνικά: Overclock
English: Overclocking
español: Overclocking
français: Overclocking
galego: Overclocking
עברית: המהרה
hrvatski: Overclocking
Bahasa Indonesia: Overclock
íslenska: Yfirstilling
italiano: Overclocking
한국어: 오버클럭
latviešu: Virstaktēšana
Bahasa Melayu: Overclock
Nederlands: Overklokken
português: Overclocking
română: Overclocking
Simple English: Overclocking
slovenčina: Pretaktovanie
српски / srpski: Оверклокинг
Türkçe: Hız aşırtma
中文: 超頻