ਐਕਸ਼ਨ (ਭੌਤਿਕ ਵਿਗਿਆਨ)

ਭੌਤਿਕ ਵਿਗਿਆਨ ਅੰਦਰ, ਐਕਸ਼ਨ ਕਿਸੇ ਅਜਿਹੇ ਭੌਤਿਕੀ ਸਿਸਟਮ ਦੇ ਡਾਇਨਾਮਿਕਸ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਜਿਸਤੋਂ ਸਿਸਟਮ ਦੀ ਗਤੀ ਦੀਆਂ ਸਮੀਕਰਨਾਂ ਨੂੰ ਵਿਓਂਤਬੰਦ ਕੀਤਾ ਜਾ ਸਕਦਾ ਹੈ। ਇਹ ਇੱਕ ਗਣਿਤਿਕ ਫੰਕਸ਼ਨਲ ਹੁੰਦਾ ਹੈ ਜੋ ਸਿਸਟਮ ਦੇ ਤਰਕ ਦੇ ਤੌਰ 'ਤੇ ਸਿਸਟਮ ਦੇ ਪਾਥ ਜਾਂ ਇਤਿਹਾਸ ਵੀ ਕਹੇ ਜਾਣ ਵਾਲੇ ਵਕਰਿਤ ਰਸਤੇ (ਟ੍ਰੈਜੈਕਟਰੀ) ਲੈ ਲੈਂਦਾ ਹੈ ਅਤੇ ਇਸਦੇ ਨਤੀਜੇ ਦੇ ਤੌਰ 'ਤੇ ਇੱਕ ਵਾਸਤਵਿਕ ਸੰਖਿਆ ਵਾਲਾ ਹੁੰਦਾ ਹੈ। ਆਮ ਤੌਰ 'ਤੇ, ਐਕਸ਼ਨ ਵੱਖਰੇ ਰਸਤਿਆਂ ਵਾਸਤੇ ਵੱਖਰੇ ਮੁੱਲ ਰੱਖਦਾ ਹੈ।[1] ਐਕਸ਼ਨ [ਊਰਜਾ]ਟਾਈਮ ਜਾਂ [ਮੋਮੈਂਟਮ][ਲੰਬਾਈ], ਦੀਆਂ ਡਾਇਮੈਨਸ਼ਨਾਂ ਰੱਖਦਾ ਹੈ, ਅਤੇ ਇਸਦੀ SI ਯੂਨਿਟ ਜੂਲ-ਸਕਿੰਟ ਹੁੰਦੀ ਹੈ।

Other Languages