ਏਬੀਏਪੀ

ਏਬੀਏਪੀ/4
ਪੈਰਾਡਾਈਮਆਬਜੈਕਟ-ਓਰੀਐਂਟਡ, ਸਟਰਕਚਰਡ, ਇੰਪਰੇਟਿਵ
ਡਿਜ਼ਾਇਨ-ਕਰਤਾSAP AG
ਸਾਹਮਣੇ ਆਈ1983 (1983)
ਟਾਈਪਿੰਗ ਕਾਇਦਾ
ਸਟੈਟਿਕ, ਕਡੀ, ਸੁਰੱਖਿਅਤ
ਆਪਰੇਟਿੰਗ ਸਿਸਟਮਕ੍ਰਾਸ-ਮੰਚ
ਵੈੱਬਸਾਈਟhttps://www.sdn.sap.com/irj/sdn/abap

ਏਬੀਏਪੀ (ਐਡਵਾਂਸ ਬਿਜਨਸ ਐਪਲੀਕੇਸ਼ਨ ਪ੍ਰੋਗਰਾਮਿੰਗ) ਇੱਕ ਇੱਕ ਹਾਈ-ਲੇਵਲ ਕੰਪਿਊਟਰੀ ਪ੍ਰੋਗਰਾਮਿੰਗ ਭਾਸ਼ਾ ਹੈ। ਇਸਨੂੰ ਜਰਮਨ ਸਾਫਟਵੇਅਰ ਕੰਪਨੀ SAP ਦੁਆਰਾ ਬਣਾਇਆ ਗਿਆ ਹੈ ਅਤੇ ਜਾਵਾ ਦੇ ਨਾਲ ਹੁਣ ਤੱਕ ਐਸਏਪੀ (SAP) ਐਪਲੀਕੇਸ਼ਨ ਸਰਵਰ ਦੀ ਮੁੱਖ ਭਾਸ਼ਾ ਦੇ ਰੁਪ ਵਿੱਚ ਰੱਖਿਆ ਗਿਆ ਹੈ ਅਤੇ ਇਸਦਾ ਕੁੱਝ ਭਾਗ ਨੈੱਟਵੀਵਰ ਪਲੇਟਫਾਰਮ ਤੇ ਕਾਰਜ ਕਰਨ ਲਈ ਉਪਯੋਗੀ ਹੁੰਦਾ ਹੈ। ਏਬੀਏਪੀ ਦਾ ਸਿੰਟੈਕਸ ਕੋਬੋਲ ਨਾਲ ਮਿਲਦਾ ਜੁਲਦਾ ਹੈ ।

Other Languages
български: ABAP
bosanski: ABAP
čeština: ABAP
Deutsch: ABAP
English: ABAP
español: ABAP
فارسی: آباپ
français: ABAP
galego: ABAP
עברית: ABAP
हिन्दी: एबीएपी
magyar: ABAP
italiano: ABAP
日本語: ABAP
한국어: ABAP
मराठी: ए.बी.ए.पी.
Bahasa Melayu: ABAP
Nederlands: ABAP
polski: ABAP
português: ABAP
русский: ABAP/4
srpskohrvatski / српскохрватски: ABAP
shqip: ABAP
српски / srpski: ABAP
тоҷикӣ: ABAP/4
Türkçe: ABAP
Tiếng Việt: ABAP
中文: ABAP