ਇੰਸੂਲਿਨ

ਇੰਸੂਲਿਨ (ਰਸਾਇਣਕ ਸੂਤਰ:C45H69O14N11S.3H2O) ਪੈਂਕਰੀਆਜ ਦੇ ਬੀਟਾ ਸੈੱਲਾਂ ਦੁਆਰਾ ਤਿਆਰ ਕੀਤਾ ਜਾਣ ਵਾਲਾ ਇੱਕ ਜੰਤੂ ਹਾਰਮੋਨ [1] ਹੈ। ਰਸਾਇਣਕ ਸੰਰਚਨਾ ਦੀ ਨਜ਼ਰ ਤੋਂ ਇਹ ਇੱਕ ਪਿਪਟਾਇਡ ਹਾਰਮੋਨ ਹੈ। ਇਹਦੀ ਸਰੀਰ ਵਿੱਚ ਕਾਰਬੋਹਾਈਡਰੇਟ ਨੂੰ ਨਿਅੰਤਰਿਤ ਕਰਨ ਅਤੇ ਚਰਬੀ ਨੂੰ ਹਜ਼ਮ ਕਰਨ ਲਈ ਕੇਦਰੀ ਭੂਮਿਕਾ ਹੁੰਦੀ ਹੈ। ਇੰਸੂਲਿਨ ਇੱਕ ਬਹੁਤ ਹੀ ਪੁਰਾਣਾ ਪ੍ਰੋਟੀਨ ਹੈ, ਜੋ ਅਰਬ ਸਾਲ ਤੋਂ ਵੀ ਵਧ ਸਮਾਂ ਪਹਿਲਾਂ ਹੋਂਦ ਵਿੱਚ ਆਇਆ ਹੋਣਾ ਹੈ।[2] ਡਾਇਬਟੀਜ਼ ਦੇ ਮਰੀਜ਼ਾਂ ਨੂੰ ਇੰਸੂਲਿਨ ਦੇ ਇੰਜੈਕਸ਼ਨ ਤੋਂ ਛੁਟਕਾਰਾ ਮਿਲ ਸਕਦਾ ਹੈ। ਆਸਟ੍ਰੇਲੀਆਈ ਖੋਜਕਰਤਾਵਾਂ ਨੇ ਦੋ ਅਜਿਹੀਆਂ ਦਵਾਈਆਂ ਵਿਕਸਤ ਕੀਤੀਆਂ ਹਨ, ਜਿਹੜੀਆਂ ਇੰਸੂਲਿਨ ਦੇ ਇੰਜੈਕਸ਼ਨ ਦੀ ਥਾਂ ਲੈਣ ‘ਚ ਸਮੱਰਥ ਹਨ। ਡਾਇਬਟੀਜ਼ ਦੇ ਸ਼ੁਰੂਆਤੀ ਦਿਨਾਂ ‘ਚ ਕੁਝ ਦਵਾਈਆਂ ਕਾਰਗਰ ਰਹਿੰਦੀਆਂ ਹਨ। ਪਰ ਇਕ ਸਥਿਤੀ ਦੇ ਬਾਅਦ ਖੂਨ ‘ਚ ਗਲੂਕੋਜ਼ ਦੀ ਮਾਤਰਾ ਕੰਟਰੋਲ ਰੱਖਣ ਲਈ ਇੰਸੂਲਿਨ ਦੀ ਇੰਜੈਕਸ਼ਨ ਹੀ ਆਖਰੀ ਬਦਲ ਰਹਿ ਜਾਂਦਾ ਹੈ। ਹੁਣ ਐਡੀਲੇਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸਦਾ ਬਦਲ ਲੱਭ ਲਿਆ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨਵੀਆਂ ਦਵਾਈਆਂ ਟਾਈਪ-2 ਡਾਈਬਟੀਜ਼ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ‘ਚ ਸਮੱਰਥ ਹਨ। ਇਹ ਦਵਾਈਆਂ ਸਰੀਰ ‘ਚ ਪ੍ਰੋਟੀਨ ਰਿਸੈਪਟਰ ਪੀਪੀਏਆਰ ਗਾਮਾ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਫੈਟ ਟਿਸ਼ੂਆਂ ‘ਚ ਮਿਲਣ ਵਾਲੇ ਇਸ ਪ੍ਰੋਟੀਨ ਰਿਸੈਪਟਰ ਨੂੰ ਨਿਸ਼ਾਨਾ ਬਣਾ ਕੇ ਸਰੀਰ ‘ਚ ਗਲੂਕੋਜ਼ ਦੀ ਮਾਤਰਾ ਨੂੰ ਕੰਟਰੋਲ ਕੀਤਾ ਜਾਂਦਾ ਹੈ। ਦੁਨੀਆ ਭਰ ‘ਚ ਡਾਇਬਟੀਜ਼ ਤੇਜ਼ੀ ਨਾਲ ਫੈਲ ਰਹੀ ਬਿਮਾਰੀ ਹੈ।

  • ਹਵਾਲੇ

ਹਵਾਲੇ

  1. इंसुलिन के प्रकार।हैल्थ-अल्वातानी।
  2. Alzira Martins Ferreira de Souza, Jorge A. López (2004). Insulin or insulin-like studies on unicellular organisms: a review. Braz. arch. biol. technol. vol.47 no.6 Curitiba Nov. 2004. [1] [2]
Other Languages
Afrikaans: Insulien
العربية: إنسولين
অসমীয়া: ইনছুলিন
asturianu: Insulina
azərbaycanca: İnsulin
Boarisch: Insulin
беларуская: Інсулін
беларуская (тарашкевіца)‎: Інсулін
български: Инсулин
বাংলা: ইনসুলিন
bosanski: Inzulin
català: Insulina
کوردی: ئەنسۆلین
čeština: Inzulin
Cymraeg: INS
dansk: Insulin
Deutsch: Insulin
ދިވެހިބަސް: އިންސިޔުލިން
Ελληνικά: Ινσουλίνη
English: Insulin
Esperanto: Insulino
español: Insulina
eesti: Insuliin
euskara: Intsulina
فارسی: انسولین
suomi: Insuliini
français: Insuline
Gaeilge: Inslin
galego: Insulina
עברית: אינסולין
हिन्दी: इन्सुलिन
hrvatski: Inzulin
magyar: Inzulin
հայերեն: Ինսուլին
interlingua: Insulina
Bahasa Indonesia: Insulin
íslenska: Insúlín
italiano: Insulina
日本語: インスリン
Basa Jawa: Insulin
қазақша: Инсулин
한국어: 인슐린
kurdî: Însulîn
Кыргызча: Инсулин
Latina: Insulinum
lietuvių: Insulinas
latviešu: Insulīns
македонски: Инсулин
മലയാളം: ഇൻസുലിൻ
मराठी: इन्शुलिन
Bahasa Melayu: Insulin
မြန်မာဘာသာ: အင်ဆူလင်
Nederlands: Insuline
norsk nynorsk: Insulin
norsk: Insulin
occitan: Insulina
Kapampangan: Insulin
polski: Insulina
پنجابی: انسولین
پښتو: انسولين
português: Insulina
română: Insulină
русский: Инсулин
Scots: Insulin
srpskohrvatski / српскохрватски: Inzulin
Simple English: Insulin
slovenčina: Inzulín
slovenščina: Insulin
shqip: Insulina
српски / srpski: Инсулин
Basa Sunda: Insulin
svenska: Insulin
Türkçe: İnsülin
українська: Інсулін
اردو: انسولین
oʻzbekcha/ўзбекча: Insulin
Tiếng Việt: Insulin
Winaray: Insulin
吴语: 胰岛素
ייִדיש: אינסולין
中文: 胰岛素
粵語: 胰島素