ਆਨੰਦ ਕੁਮਾਰ ਸਵਾਮੀ

ਆਨੰਦ ਕੇਂਟਿਸ਼ ਕੁਮਾਰਸਵਾਮੀ
Coomaraswamy.jpg
ਕੁਮਾਰਸਵਾਮੀ 1916,
ਫੋਟੋ ਐਲਵਿਨ ਲੈਂਗਡੋਬਰਨ]]
ਜਨਮ22 ਅਗਸਤ 1877(1877-08-22)
ਕੋਲੰਬੋ, ਬਰਤਾਨਵੀ ਸਿਲੋਨ
ਮੌਤ9 ਸਤੰਬਰ 1947(1947-09-09) (ਉਮਰ 70)
ਨੀਧਮ, ਮੈਸਾਚਿਊਸਟਸ, ਸੰਯੁਕਤ ਰਾਜ
ਰਾਸ਼ਟਰੀਅਤਾਸ਼ਰੀ ਲੰਕਾਈ ਅਮਰੀਕੀ
ਪ੍ਰਸਿੱਧੀ ਤੱਤਵਿਗਿਆਨੀ, ਇਤਹਾਸਕਾਰr, ਦਾਰਸ਼ਨਿਕ

ਆਨੰਦ ਕੇਂਟਿਸ਼ ਕੁਮਾਰਸਵਾਮੀ (ਤਮਿਲ਼: ஆனந்த குமாரசுவாமி, Ānanda Kentiś Kumāraswāmī) (22 ਅਗਸਤ 1877 − 9 ਸਤੰਬਰ 1947) ਸਿਰੀ ਲੰਕਾ ਦੇ ਇੱਕ ਫ਼ਲਸਫ਼ੀ ਅਤੇ ਚਿੰਤਕ ਸਨ। ਉਹ ਇੱਕ ਆਗੂ ਇਤਹਾਸਕਾਰ ਅਤੇ ਭਾਰਤੀ ਕਲਾ, ਖਾਸਕਰ ਕਲਾ ਦੇ ਇਤਹਾਸ ਅਤੇ ਪ੍ਰਤੀਕਵਾਦ ਦੇ ਦਾਰਸ਼ਨਿਕ, ਅਤੇ ਪੱਛਮ ਨੂੰ ਭਾਰਤੀ ਸੰਸਕ੍ਰਿਤੀ ਦੇ ਪਹਿਲੇ ਵਿਆਖਿਆਕਾਰ ਸਨ।[1] ਉਸ ਨੂੰ "ਪੱਛਮ ਨੂੰ ਪ੍ਰਾਚੀਨ ਭਾਰਤੀ ਕਲਾ ਦੀ ਜਾਣਕਾਰੀ ਦੇਣ ਲਈ ਮੁੱਖ ਤੌਰ ਤੇ ਜੁੰਮੇਵਾਰ ਜ਼ਮੀਨ ਤਿਆਰ ਕਰਨ ਵਾਲਾ ਸਿਧਾਂਤਕਾਰ ਕਿਹਾ ਜਾਂਦਾ ਹੈ।"[2]

Other Languages