ਆਈਜ਼ੈਕ ਐਸੀਮੋਵ
English: Isaac Asimov

ਆਈਜ਼ੈਕ ਐਸੀਮੋਵ
ਆਈਜ਼ੈਕ ਐਸੀਮੋਵ 1965 ਵਿੱਚ
ਜਨਮਆਈਜ਼ੈਕ ਯੁਦੋਵਿਚ ਐਸੀਮੋਵ
4 ਅਕਤੂਬਰ 1919 ਅਤੇ 2 ਜਨਵਰੀ 1920 ਦੇ ਵਿੱਚਕਾਰ [1]
ਪੇਤਰੋਵਿਚੀ, ਰੂਸੀ ਸੋਵੀਅਤ ਸੰਘੀ ਸਮਾਜਵਾਦੀ ਗਣਰਾਜ
ਮੌਤ6 ਅਪ੍ਰੈਲ 1992(1992-04-06) (ਉਮਰ 72)
ਨਿਊਯਾਰਕ ਸ਼ਹਿਰ, ਯੂਐਸ
ਵੱਡੀਆਂ ਰਚਨਾਵਾਂThe Foundation Series
The Robot series
Nightfall
The Intelligent Man's Guide to Science
I, Robot
The Bicentennial Man
The Gods Themselves
ਕੌਮੀਅਤਅਮਰੀਕੀ
ਨਸਲੀਅਤਰੂਸੀ ਯਹੂਦੀ
ਸਿੱਖਿਆਕੋਲੰਬੀਆ ਯੂਨੀਵਰਸਿਟੀ, ਪੀਐਚਡੀ ਜੀਵ-ਰਸਾਇਣ ਵਿਗਿਆਨ, 1948
ਕਿੱਤਾਲੇਖਕ, ਜੀਵ-ਰਸਾਇਣ ਵਿਗਿਆਨ ਦਾ ਪ੍ਰੋਫੈਸਰ
ਲਹਿਰਸਾਇੰਸ ਫਿਕਸ਼ਨ ਦੀ ਗੋਲਡਨ ਏਜ
ਜੀਵਨ ਸਾਥੀGertrude Blugerman (1942–1973; divorced; 2 children)
Janet Opal Jeppson (1973–1992; his death)
ਦਸਤਖ਼ਤ
ਵਿਧਾScience fiction (hard SF, social SF), mystery

thumb|300px|right|ਰੋਵੇਨਾ ਮੋਰੀਲ ਐਸੀਮੋਵ ਨੂੰ ਦਰਸਾਉਦਾ ਹੋਇਆ।ਆਈਜ਼ੈਕ ਐਸੀਮੋਵ (2 ਜਨਵਰੀ, 1920[1] – 6 ਅਪ੍ਰੈਲ, 1992) ਸੋਵੀਅਤ ਯੂਨੀਅਨ ਵਿੱਚ ਪੈਦਾ ਹੋਇਆ ਅਮਰੀਕੀ ਲੇਖਕ ਸੀ। ਉਸਦਾ ਰੂਸੀ ਨਾਮ Исаак Озимов (ਈਸਾਕ ਓਜ਼ੀਮੋਵ) ਸੀ ਜਿਸਨੂੰ ਬਾਅਦ ਵਿੱਚ Айзек Азимов (ਆਈਜ਼ੈਕ ਆਜ਼ੀਮੋਵ) ਲਿਖਿਆ ਜਾਣ ਲੱਗ ਪਿਆ। ਉਹ ਇੱਕ ਵਿਗਿਆਨ-ਕਥਾ ਲੇਖਕ ਸੀ। ਭਾਵੇਂ ਉਸਨੇ ਕਈ ਸੌ ਕਿਤਾਬਾਂ ਲਿੱਖੀਆਂ ਸਨ ਪਰ ਉਸ ਦੀ ਸ਼ੋਹਰਤ ਦਾ ਅਸਲ ਕਾਰਨ ਉਸ ਦੁਆਰਾ ਰੋਬੋਟਾਂ ਬਾਰੇ ਲਿੱਖੇ ਗਏ ਨਾਵਲ ਸਨ। ਉਸ ਦੁਆਰਾ ਲਿਖੀ ਗਈ ਬੁਨਿਆਦ ਲੜੀ ਦੀਆਂ ਕਿਤਾਬਾਂ ਬਹੁਤ ਮਸ਼ਹੂਰ ਹਨ। ਬੁਨਿਆਦ ਲੜੀ ਅਸਲ ਵਿੱਚ ਭਵਿੱਖ ਦੀ ਆਕਾਸ਼ ਗੰਗਾ ਦਾ ਇਤਿਹਾਸ ਹੈ।

ਐਸੀਮੋਵ ਦੀਆਂ ਵਿਗਿਆਨ-ਕਥਾਵਾਂ ਮੁੱਖ ਤੌਰ ਤੇ 1939 ਤੋਂ 1957 ਵਿਚਕਾਰ ਅਤੇ 1982 ਤੋਂ 1992 ਵਿਚਕਾਰ ਲਿੱਖੀਆਂ ਗਈਆਂ ਹਨ। ਬਾਕੀ ਦਾ ਵਕਤ ਉਸ ਨੇ ਵਿਗਿਆਨ ਨੂੰ ਹਰ ਦਿਲ ਅਜ਼ੀਜ਼ ਕਰਨ ਵਾਲੀਆਂ ਕਿਤਾਬਾਂ ਲਿਖੀਆਂ। ਐਸੀਮੋਵ ਬੋਸਟਨ ਯੂਨਿਵਰਸਿਟੀ ਵਿੱਚ 1949 ਤੋਂ 1958 ਤਕ ਇੱਕ ਜੀਵ-ਰਸਾਇਣ ਵਿਗਿਆਨੀ ਸੀ, ਜਿੱਥੇ ਉਹ ਨਿਊਕਲੀ-ਤੇਜ਼ਾਬ ਬਾਰੇ ਖੋਜ ਕਰਦਾ ਸੀ। ਸੰਨ 1958 ਤੌਂ ਬਾਅਦ ਉਸਨੇ ਸਿਰਫ ਪੇਸ਼ੇਵਰ ਲੇਖਕ ਦੇ ਤੌਰ ਤੇ ਕੰਮ ਕੀਤਾ। ਤਕਰੀਬਨ 500 ਦੇ ਕਰੀਬ ਕਿਤਾਬਾਂ ਐਸੀਮੋਵ ਦੇ ਨਾਂ ਹਨ। ਉਸ ਦੀਆਂ ਕਿਤਾਬਾਂ ਵਿੱਚ ਸਭ ਤੋਂ ਵਧੀਆ ਕਿਤਾਬ ਦਾ ਨਾਮ ਐਸੀਮੋਵ ਦੀ ਵਿਗਿਆਨ ਦੀ ਨਵੀਂ ਗਾਈਡ (ਅੰਗਰੇਜ਼ੀ ਵਿਚ: Asimov's New Guide to Science) ਸੀ, ਜੋ ਕਿ 1984 ਵਿੱਚ ਛਪੀ ਸੀ।

ਐਸੀਮੋਵ ਨੇ ਤਿੰਨ ਅਸੂਲ ਦਿੱਤੇ, ਜੋ ਕਿ ਹਰ ਰੋਬੋਟ ਨੂੰ (ਉਸ ਦੇ ਮੁਤਾਬਕ) ਮੰਨਣੇ ਪੈਣਗੇ:

(1) ਇੱਕ ਰੋਬੋਟ ਕਦੇ ਵੀ ਕਿਸੀ ਇਨਸਾਨ ਦਾ ਨੁਕਸਾਨ ਨਹੀਂ ਕਰੇਗਾ ਅਤੇ ਨਾ ਹੀ ਸ਼ਾਂਤ ਬੈਠੇਗਾ, ਇਹ ਜਾਣਦੇ ਹੋਏ ਕਿ ਇਨਸਾਨ ਖਤਰੇ ਵਿੱਚ ਹੈ।
(2) ਰੋਬੋਟ ਇਨਸਾਨਾ ਦੁਆਰਾ ਦਿੱਤੇ ਹਰ ਹੁਕਮ ਦਾ ਪਾਲਣ ਕਰਨਗੇ, ਬਸ਼ਰਤੇ ਉਹ ਪਹਿਲੇ ਅਸੂਲ ਦੀ ਉਲੰਘਣਾ ਨਾ ਕਰਦਾ ਹੋਵੇ।
(3) ਹਰ ਰੋਬੋਟ ਖੁਦ ਨੂੰ ਸਲਾਮਤ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗਾ, ਬਸ਼ਰਤੇ ਉਸ ਦਾ ਕੋਈ ਕਦਮ ਪਹਿਲੇ ਦੋ ਅਸੂਲਾਂ ਦੀ ਉਲੰਘਣਾ ਨਾ ਕਰਦਾ ਹੋਵੇ।
ਰੋਬੋਟ ਵਿਗਿਆਨ ਦੀ ਸੰਖੇਪ ਕਿਤਾਬ, 56ਵਾਂ ਅਡੀਸ਼ਨ, ਸੰਨ 2058

ਐਸੀਮੋਵ ਦੀ ਵਿਗਿਆਨ-ਕਥਾਵਾਂ ਆਉਣ ਵਾਲੇ 23 ਹਜ਼ਾਰ ਸਾਲਾਂ ਦੀ ਤਾਰੀਖ ਅਤੇ ਖਤਰਿਆਂ ਨੂੰ ਬਿਆਨ ਕਰਦੀਆਂ ਹਨ। ਇਤਿਹਾਸ ਦੇ ਤਿੰਨ ਦੌਰ ਹਨ:

(1) ਸੰਨ 1998 ਤੋਂ 11584 ਤਕ:

ਰੋਬੋਟਾਂ ਅਤੇ ਕਾਇਨਾਤੀ ਸਫਰ ਦਾ ਵਿਕਾਸ ਹੁੰਦਾ ਹੈ। ਰੋਬੋਟ ਇਨਸਾਨੀ ਫਿਰਕੇ ਦਾ ਇੱਕ ਹਿੱਸਾ ਬਣਦੇ ਹਨ। ਪੂਰੀ ਆਕਾਸ਼ ਗੰਗਾ ਵਿੱਚ ਆਬਾਦੀ ਦਾ ਫੈਲਾਵ ਹੁੰਦਾ ਹੈ।
1998-2052: I-ਰੋਬੋਟ
3421: ਸਟੀਲ ਦੀ ਗੁਫਾਵਾ
3422: ਸ਼ਪਸ਼ਟ ਸੂਰਜ
3424: ਪੋ ਫੱਟਣ ਦੇ ਰੋਬੋਟ
3624: ਰੋਬੋਟ ਅਤੇ ਸਲਤਨਤ
4850: ਤਾਰੇ, ਰੇਤ ਦੀ ਤਰ੍ਹਾ
11129: ਖਲਾ ਦਾ ਬਹਾਅ

(2) ਸੰਨ 11584 ਤੋਂ 23652 ਤਕ

ਇਹ ਕਾਇਨਾਤੀ ਸਲਤਨਤ ਦਾ ਦੌਰ ਹੈ।
12411: ਆਸਮਾਨ ਵਿੱਚ ਵੱਟਾ
23604: ਬੁਨਿਆਦ ਦਾ ਅਗਾਜ਼

(3) ਸੰਨ 23652 ਤੋਂ 24954 ਤਕ:

ਬੁਨਿਆਦ: ਕਾਇਨਾਤੀ ਸਲਤਨਤ ਦੇ ਟੁੱਟਣ ਦੇ ਦੌਰ ਵਿਚ, ਹੈਰੀ ਸੈਲਦੋਨ ਤੇਰਮਿਨੁਸ ਨਾਂ ਦੇ ਗ੍ਰਹਿ 'ਤੇ ਨਵੀ ਸਲਤਨਤ ਦੀ ਬੁਨਿਆਦ ਰੱਖਦਾ ਹੈ। ਹਿਸਾਬ ਦੇ ਕਾਇਦੇ ਕਿਸੀ ਕੰਮ ਨਹੀ ਆਉਦੇਂ ਅਤੇ ਇਤਿਹਾਸ ਖੁਦ ਨੂੰ ਨਸ਼ਟ ਕਰਨ ਦਾ ਕੋਈ ਹੋਰ ਤਰੀਕਾ ਲੱਭ ਲੈਂਦਾ ਹੈ...
23731-812: ਬੁਨਿਆਦ
23847-963: ਬੁਨਿਆਦ ਅਤੇ ਸਲਤਨਤ
23968-029: ਦੂਸਰੀ ਬੁਨਿਆਦ
24150: ਬੁਨਿਆਦ ਦਾ ਕਿਨਾਰਾ
24150: ਬੁਨਿਆਦ ਅਤੇ ਧਰਤੀ
  • ਹਵਾਲੇ

ਹਵਾਲੇ

  1. 1.0 1.1 Asimov, Isaac. In Memory Yet Green. The date of my birth, as I celebrate it, was January 2, 1920. It could not have been later than that. It might, however, have been earlier. Allowing for the uncertainties of the times, of the lack of records, of the Jewish and Julian calendars, it might have been as early as October 4, 1919. There is, however, no way of finding out. My parents were always uncertain and it really doesn't matter. I celebrate January 2, 1920, so let it be. 
Other Languages
Afrikaans: Isaac Asimov
aragonés: Isaac Asimov
العربية: إسحق عظيموف
asturianu: Isaac Asimov
Aymar aru: Isaac Asimov
azərbaycanca: Ayzek Azimov
башҡортса: Азимов Айзек
беларуская: Айзек Азімаў
беларуская (тарашкевіца)‎: Айзэк Азімаў
български: Айзък Азимов
brezhoneg: Isaac Asimov
bosanski: Isaac Asimov
català: Isaac Asimov
čeština: Isaac Asimov
Cymraeg: Isaac Asimov
Deutsch: Isaac Asimov
Ελληνικά: Ισαάκ Ασίμωφ
English: Isaac Asimov
Esperanto: Isaac Asimov
español: Isaac Asimov
euskara: Isaac Asimov
français: Isaac Asimov
Gaeilge: Isaac Asimov
galego: Isaac Asimov
hrvatski: Isaac Asimov
Kreyòl ayisyen: Isaac Asimov
magyar: Isaac Asimov
հայերեն: Այզեկ Ազիմով
interlingua: Isaac Asimov
Bahasa Indonesia: Isaac Asimov
Ilokano: Isaac Asimov
íslenska: Isaac Asimov
italiano: Isaac Asimov
қазақша: Айзек Азимов
kurdî: Isaac Asimov
Кыргызча: Айзек Азимов
Latina: Isaac Asimov
Ladino: Isaac Asimov
lietuvių: Isaac Asimov
latviešu: Aizeks Azimovs
Basa Banyumasan: Isaac Asimov
Malagasy: Isaac Asimov
македонски: Исак Асимов
Bahasa Melayu: Isaac Asimov
Mirandés: Isaac Asimov
Nāhuatl: Isaac Asimov
Nederlands: Isaac Asimov
norsk nynorsk: Isaac Asimov
occitan: Isaac Asimov
polski: Isaac Asimov
Piemontèis: Isaac Asimov
português: Isaac Asimov
Runa Simi: Isaac Asimov
română: Isaac Asimov
armãneashti: Isaac Asimov
русский: Азимов, Айзек
srpskohrvatski / српскохрватски: Isaac Asimov
Simple English: Isaac Asimov
slovenčina: Isaac Asimov
slovenščina: Isaac Asimov
српски / srpski: Ајзак Асимов
svenska: Isaac Asimov
ślůnski: Isaac Asimov
Tagalog: Isaac Asimov
Türkçe: Isaac Asimov
ئۇيغۇرچە / Uyghurche: ئىسساك ئاسىموۋ
українська: Айзек Азімов
oʻzbekcha/ўзбекча: Ayzek Azimov
vèneto: Isaac Asimov
Tiếng Việt: Isaac Asimov
Winaray: Isaac Asimov
მარგალური: აიზეკ აზიმოვი
Yorùbá: Isaac Asimov
Bân-lâm-gú: Isaac Asimov
粵語: 阿西莫夫