ਆਂਧਰਾ ਪ੍ਰਦੇਸ਼

ਆਂਧਰਾ ਪ੍ਰਦੇਸ਼
ఆంధ్ర ప్రదేశ్
ਭਾਰਤ ਦੇ ਸੂਬੇ
ਉਪਨਾਮ: ਭਾਰਤ ਦੀ ਚੌਲਾਂ ਦੀ ਕੋਲੀ, ਏਸ਼ੀਆ ਦੀ ਆਂਡੇ ਦੀ ਕੋਲੀ
ਭਾਰਤ ਵਿੱਚ ਆਂਧਰਾ ਪ੍ਰਦੇਸ਼ ਦਾ ਸਥਾਂਨ
(
ਦੇਸ਼ ਭਾਰਤ
ਭਾਰਤ ਦਾ ਖੇਤਰਦੱਖਣੀ ਭਾਰਤ
ਸਥਾਪਿਤ1 ਅਕਤੂਬਰ 1953 (1953-10-01) (65 ਸਾਲ ਪਹਿਲਾਂ) (ਪਹਿਲੀ ਵਾਰ)[1]
2 ਜੂਨ 2014 (2014-06-02) (4 ਸਾਲ ਪਹਿਲਾਂ) (ਦੂਜੀ ਵਾਰ)[2]
ਰਾਜਧਾਨੀਹੈਦਰਾਬਾਦ
ਵੱਡਾ ਸ਼ਹਿਰਵਿਸ਼ਾਖਾਪਟਨਮ
ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ13
ਸਰਕਾਰ
 • ਗਵਰਨਰਈ.ਐਸ.ਐਲ.ਨਰਸਿਮਹਾ
 • ਮੁੱਖ ਮੰਤਰੀਐਨ. ਚੰਦਰਬਾਬੂ ਨਾਇਡੂ (ਤੇਲਗੂ ਦੇਸਮ ਪਾਰਟੀ)
 • ਵਿਧਾਨ ਸਭਾBicameral (175 + 50 seats)
 • ਆਂਧਰਾ ਪ੍ਰਦੇਸ਼ ਦੇ ਲੋਕ ਸਭਾ ਹਲਕੇ25
 • ਹਾਈ ਕੋਰਟਹੈਦਰਾਬਾਦ
ਖੇਤਰਫਲ
 • ਕੁੱਲ[
ਦਰਜਾ8ਵਾਂ
ਅਬਾਦੀ (2011)[3]
 • ਕੁੱਲ49
 • ਰੈਂਕ10ਵਾਂ
 • ਘਣਤਾ/ਕਿ.ਮੀ. (/ਵਰਗ ਮੀਲ)
Demonymਆਂਧਰਾਟੇ
ਸਮਾਂ ਖੇਤਰਭਾਰਤੀ ਮਿਆਰੀ ਸਮਾਂ (UTC+05:30)
UN/LOCODEAP
ਵਾਹਨ ਰਜਿਸਟ੍ਰੇਸ਼ਨ ਪਲੇਟAP
ਸ਼ਾਖਰਤਾ ਦਰ67.41%[4]
ਦਫ਼ਤਰੀ ਭਾਸ਼ਾਤੇਲਗੂ ਭਾਸ਼ਾ
Websitehttp://www.ap.gov.in/

^†  ਤੇਲੰਗਾਨਾ ਦੀ ਰਾਜਧਾਨੀ ਵੀ ਹੈ

Symbols
Emblemਕਲਸ਼
Languageਤੇਲਗੂ ਭਾਸ਼ਾ
Songਮਾਂ ਤੇਲਗੂ ਤਾਲਿਕੀ
Danceਕੁਚੀਪੁੜੀ
Animalਕਾਲੀ ਬੱਤਖ
Birdਭਾਰਤੀ ਰੋਲਰ
Flowerਲਿਲੀ
Fruitਅੰਬ
Treeਨਿੰਮ
Sportਕਬੱਡੀ

ਆਂਧਰਾ ਪ੍ਰਦੇਸ਼ (ਤੇਲਗੁ: ఆంధ్ర ప్రదేశ్), ਭਾਰਤ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਰਾਜ ਹੈ। ਖੇਤਰ ਦੇ ਅਨੁਸਾਰ ਭਾਰਤ ਦਾ ਇਹ ਚੌਥਾ ਸਭ ਤੋਂ ਵੱਡਾ ਅਤੇ ਅਬਾਦੀ ਦੀ ਨਜ਼ਰ ਤੋਂ ਪੰਜਵਾਂ ਸਭ ਤੋਂ ਵੱਡਾ ਰਾਜ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈਦਰਾਬਾਦ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਸਭ ਤੋਂ ਲੰਮਾ ਸਮੁੰਦਰ ਤਟ ਗੁਜਰਾਤ ਵਿੱਚ (1600 ਕਿ.ਮੀ.) ਹੁੰਦੇ ਹੋਏ, ਦੂਜੇ ਸਥਾਨ ਉੱਤੇ ਇਸ ਰਾਜ ਦਾ ਸਮੁੰਦਰ ਤਟ (972 ਕਿ.ਮੀ.) ਹੈ।[5]

ਆਂਦਰਾ ਪ੍ਰਦੇਸ਼ 12°41 ਅਤੇ 22°ਉ . ਅਕਸ਼ਾਂਸ਼ ਅਤੇ 77° ਅਤੇ 84°40 ਪੂ. ਦੇਸ਼ਾਂਤਰ ਰੇਖਾਂਸ਼ ਦੇ ਵਿੱਚ ਹੈ, ਅਤੇ ਉਤਰ ਵਿੱਚ ਮਹਾਰਾਸ਼ਟਰ, ਛੱਤੀਸਗੜ ਅਤੇ ਓੜੀਸਾ, ਪੂਰਬ ਵਿੱਚ ਬੰਗਾਲ ਦੀ ਖਾੜੀ, ਦੱਖਣ ਵਿੱਚ ਤਮਿਲਨਾਡੂ ਅਤੇ ਪੱਛਮ ਵਿੱਚ ਕਰਨਾਟਕ ਨਾਲ ਘਿਰਿਆ ਹੋਇਆ ਹੈ। ਇਤਿਹਾਸਿਕ ਰੂਪ ਵਿੱਚ ਆਂਧਰਾ ਪ੍ਰਦੇਸ਼ ਨੂੰ "ਭਾਰਤ ਦਾ ਝੋਨੇ ਦਾ ਕਟੋਰਾ" ਕਿਹਾ ਜਾਂਦਾ ਹੈ। ਇਸ ਦੀ ਫਸਲ ਦਾ 77 % ਤੋਂ ਵੱਧ ਹਿੱਸਾ ਚੌਲ ਹੈ।[6] ਇਸ ਰਾਜ ਵਿੱਚ ਦੋ ਪ੍ਰਮੁੱਖ ਨਦੀਆਂ, ਗੋਦਾਵਰੀ ਅਤੇ ਕ੍ਰਿਸ਼ਨਾ ਵਗਦੀਆਂ ਹਨ।

ਇਤਿਹਾਸਿਕ ਦ੍ਰਿਸ਼ਟੀ ਤੋਂ ਰਾਜ ਵਿੱਚ ਸ਼ਾਮਿਲ ਖੇਤਰ ਆਂਧਰਪਥ, ਆਂਧਰਦੇਸ, ਆਂਧਰਵਾਣੀ ਅਤੇ ਆਂਧ੍ਰ ਵਿਸ਼ਾ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਆਂਧਰਾ ਰਾਜ ਤੋਂ ਆਂਧਰਾ ਪ੍ਰਦੇਸ਼ 1 ਨਵੰਬਰ 1956 ਨੂੰ ਬਣਾਇਆ ਗਿਆ।

ਇਤਿਹਾਸ

ਐਤਰੇਏ ਬ੍ਰਾਹਮਣ (ਈ.ਪੂ. 800) ਅਤੇ ਮਹਾਂਭਾਰਤ ਜਿਵੇਂ ਸੰਸਕ੍ਰਿਤ ਮਹਾਂਕਾਵਾਂ ਵਿੱਚ ਆਂਧਰਾ ਸ਼ਾਸਨ ਦਾ ਉੱਲੇਖ ਕੀਤਾ ਗਿਆ ਸੀ।[7]

Other Languages
Afrikaans: Andhra Pradesh
aragonés: Andhra Pradesh
العربية: أندرا برديش
asturianu: Andhra Pradesh
azərbaycanca: Andhra Pradeş
تۆرکجه: آندرا پرادش
беларуская: Андхра-Прадэш
беларуская (тарашкевіца)‎: Андгра-Прадэш
български: Андхра Прадеш
भोजपुरी: आंध्र प्रदेश
বিষ্ণুপ্রিয়া মণিপুরী: অন্ধ্র প্রদেশ
brezhoneg: Andhra Pradesh
bosanski: Andhra Pradesh
čeština: Ándhrapradéš
dolnoserbski: Andra Pradeš
ދިވެހިބަސް: އަންދްރަ ޕްރަދޭޝް
Ελληνικά: Άντρα Πραντές
Esperanto: Andra-Pradeŝo
español: Andhra Pradesh
français: Andhra Pradesh
Nordfriisk: Andhra Pradesh
गोंयची कोंकणी / Gõychi Konknni: आंध्र प्रदेश
ગુજરાતી: આંધ્ર પ્રદેશ
客家語/Hak-kâ-ngî: Andhra Pradesh
Fiji Hindi: Andhra Pradesh
hrvatski: Andhra Pradesh
hornjoserbsce: Andra Pradeš
Bahasa Indonesia: Andhra Pradesh
íslenska: Andhra Pradesh
italiano: Andhra Pradesh
कॉशुर / کٲشُر: آندھرا پردیش
لۊری شومالی: آندرا پئرادئش
lietuvių: Andhra Pradešas
Malagasy: Andhra Pradesh
македонски: Андра Прадеш
Bahasa Melayu: Andhra Pradesh
မြန်မာဘာသာ: အန်ဒရာဒေသပြည်နယ်
नेपाल भाषा: आन्ध्रप्रदेश
Nederlands: Andhra Pradesh
norsk nynorsk: Andhra Pradesh
Kapampangan: Andhra Pradesh
português: Andra Pradexe
Runa Simi: Andhra Pradesh
română: Andhra Pradesh
srpskohrvatski / српскохрватски: Andhra Pradesh
Simple English: Andhra Pradesh
slovenčina: Ándhrapradéš
српски / srpski: Андра Прадеш
Kiswahili: Andhra Pradesh
Türkçe: Andhra Pradeş
українська: Андхра-Прадеш
oʻzbekcha/ўзбекча: Andhra Pradesh
Tiếng Việt: Andhra Pradesh
მარგალური: ანდჰრა-პრადეში
Yorùbá: Andhra Pradesh
中文: 安得拉邦
Bân-lâm-gú: Andhra Pradesh
粵語: 安德拉邦