ਅਬਦੁਸ ਸਲਾਮ

ਮੁਹੰਮਦ ਅਬਦੁਸ ਸਲਾਮ
محمد عبد السلام
ਅਬਦੁਸ ਸਲਾਮ 1987 ਵਿੱਚ
ਜਨਮ29 ਜਨਵਰੀ 1926
ਝੰਗ, ਬ੍ਰਿਟਿਸ਼ ਭਾਰਤ (ਹੁਣ ਪਾਕਿਸਤਾਨ)
ਮੌਤ21 ਨਵੰਬਰ 1996(1996-11-21) (ਉਮਰ 70)
ਆਕਸਫੋਰਡ, ਯੂਨਾਇਟੇਡ ਕਿੰਗਡਮ
ਕੌਮੀਅਤਪਾਕਿਸਤਾਨੀ
ਖੇਤਰਸਿਧਾਂਤਕ ਭੌਤਿਕ ਵਿਗਿਆਨ
ਅਦਾਰੇPAEC · SUPARCO · PINSTECH · ਪੰਜਾਬ ਯੂਨੀਵਰਸਿਟੀ · Imperial College London · ਗੌਰਮਿੰਟ ਕਾਲਜ ਯੂਨੀਵਰਸਿਟੀ · ਕੈਂਬਰਿਜ ਯੂਨੀਵਰਸਿਟੀ · ICTP · COMSATS · TWAS · Edward Bouchet Abdus Salam Institute
ਥੀਸਿਸRenormalisation of Quantum Field Theory (1952)
ਖੋਜ ਕਾਰਜ ਸਲਾਹਕਾਰਨਿਕੋਲਸ ਕੇਮੇਰ
Other academic advisorsPaul Matthews
ਖੋਜ ਵਿਦਿਆਰਥੀMichael Duff · Ali Chamseddine · Robert Delbourgo · Walter Gilbert · John Moffat · Yuval Ne'eman · John Polkinghorne · Riazuddin · Fayyazuddin · Masud Ahmad · Partha Ghose · Kamaluddin Ahmed · Ghulam Murtaza · Munir Ahmad Rashid
ਹੋਰ ਜ਼ਿਕਰਯੋਗ ਵਿਦਿਆਰਥੀਫ਼ਾਹੀਮ ਹੁਸੈਨ · Pervez Hoodbhoy · ਅਬਦੁਲ ਹਮੀਦ ਨਈਅਰ · ਗੁਲਾਮ ਦਸਤਗੀਰ ਆਲਮ
ਮਸ਼ਹੂਰ ਕਰਨ ਵਾਲੇ ਖੇਤਰElectroweak theory · Goldstone boson · Grand Unified Theory · Higgs mechanism · Magnetic photon · Neutral current · Pati–Salam model · Quantum mechanics · Pakistan atomic research program · Pakistan space program · Preon · Standard Model · Strong gravity · Superfield · W and Z bosons ·
ਅਹਿਮ ਇਨਾਮSmith's Prize (1950)
Adams Prize (1958)
Sitara-e-Pakistan (1959)
Hughes Medal (1964)
Atoms for Peace Prize (1968)
Royal Medal (1978)
Nobel Prize in Physics (1979)
Nishan-e-Imtiaz (1979)
Jozef Stefan Medal (1980)
Gold Medal for Outstanding Contributions to Physics (1981)
Lomonosov Gold Medal (1983)
Copley Medal (1990)
Cristoforo Colombo Prize (1992)
ਜੀਵਨ ਸਾਥੀਅਮਤੁਲ ਹਫੀਜ਼ ਬੇਗਮ
ਲੁਇਸ ਜੋਨਸਨ
ਦਸਤਖ਼ਤ
ਅਲਮਾ ਮਾਤਰਪੰਜਾਬ ਯੂਨੀਵਰਸਿਟੀ
ਗੌਰਮਿੰਟ ਕਾਲਜ ਯੂਨੀਵਰਸਿਟੀ
St John's College, Cambridge

ਅਬਦੁਸ ਸਲਾਮ (ਉਰਦੂ: محمد عبد السلام‎; 29 ਜਨਵਰੀ 1926 – 21 ਨਵੰਬਰ 1996) ਇੱਕ ਪਾਕਿਸਤਾਨੀ ਸਿਧਾਂਤਕ ਭੌਤਿਕ ਵਿਗਿਆਨੀ[1] ਸੀ। ਉਸਨੇ 1979 ਈ. ਵਿੱਚ ਭੌਤਿਕ ਵਿਗਿਆਨ ਵਿੱਚ ਯੋਗਦਾਨ ਲਈ ਨੋਬਲ ਪੁਰਸਕਾਰ ਜਿੱਤਿਆ। ਉਹ ਨੋਬਲ ਇਨਾਮ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਬਣਿਆ। ਉਹ ਮਿਸਰ ਦੇ ਅਨਵਰ ਅਲ ਸਾਦਤ ਤੋਂ ਬਾਅਦ ਨੋਬਲ ਇਨਾਮ ਜਿੱਤਣ ਵਾਲਾ ਦੂਜਾ ਮੁਸਲਮਾਨ ਸੀ।

ਸਲਾਮ 1960 ਤੋਂ 1974 ਤੱਕ ਪਾਕਿਸਤਾਨ ਸਰਕਾਰ ਦਾ ਵਿਗਿਆਨਿਕ ਸਲਾਹਕਾਰ ਰਿਹਾ ਅਤੇ ਉਸ ਨੇ ਪਾਕਿਸਤਾਨ ਵਿੱਚ ਵਿਗਿਆਨ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਵੱਡੀ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ।[2]

ਜ਼ਿੰਦਗੀ

ਡਾਕਟਰ ਅਬਦ ਅੱਸਲਾਮ 29 ਜਨਵਰੀ 1926 ਨੂੰ ਮੌਜ਼ਾ ਸਨਤੋਕ ਦਾਸ ਜ਼ਿਲ੍ਹਾ ਸਾਹੀਵਾਲ ਵਿੱਚ ਪੈਦਾ ਹੋਇਆ ਸੀ। ਝੰਗ ਤੋਂ ਮੁਢਲੀ ਤਾਲੀਮ ਹਾਸਲ ਕਰਨ ਦੇ ਬਾਦ ਉਸ ਨੇ ਗੌਰਮਿੰਟ ਕਾਲਜ ਲਾਹੌਰ ਤੋਂ ਐਮ ਐਸ ਸੀ ਕੀਤੀ। ਐਮ ਐਸ ਸੀ ਵਿੱਚ ਅੱਵਲ ਰਹਿਣ ਤੇ ਉਸਨੂੰ ਕੈਂਬਰਿਜ ਯੂਨੀਵਰਸਿਟੀ ਨੇ ਉਚੇਰੀ ਤਾਲੀਮ ਲਈ ਸਕਾਲਰਸ਼ਿਪ ਦੇ ਦਿੱਤਾ। ਇਸ ਲਈ 1946 ਵਿੱਚ ਉਹ ਕੈਂਬਰਿਜ ਚਲਾ ਗਿਆ ਜਿਥੋਂ ਉਸ ਨੇ ਸਿਧਾਂਤਕ ਫਿਜ਼ਿਕਸ ਵਿੱਚ ਪੀ ਐਚ ਡੀ ਕੀਤੀ। 1951 ਵਿੱਚ ਉਹ ਵਤਨ ਵਾਪਸ ਆ ਗਿਆ ਅਤੇ ਪਹਿਲਾਂ ਗੌਰਮਿੰਟ ਕਾਲਜ ਲਾਹੌਰ ਅਤੇ ਫਿਰ ਪੰਜਾਬ ਯੂਨੀਵਰਸਿਟੀ ਪੜ੍ਹਾਉਣ ਲੱਗਿਆ। 1954 ਵਿੱਚ ਉਹ ਦੁਬਾਰਾ ਇੰਗਲਿਸਤਾਨ ਚਲਾ ਗਿਆ। ਉਥੇ ਵੀ ਉਹ ਸਿਖਾਉਣ ਦੇ ਖੇਤਰ 'ਨਾਲ ਸਬੰਧਤ ਸੀ। 1964 ਵਿੱਚ ਡਾਕਟਰ ਸਾਹਿਬ ਨੇ ਇਟਲੀ ਦੇ ਸ਼ਹਿਰ ਟਰੈਸਟ ਵਿੱਚ ਸਿਧਾਂਤਕ ਫਿਜ਼ਿਕਸ ਵਾਸਤੇ ਇੰਟਰਨੈਸ਼ਨਲ ਸੈਂਟਰ ਦੀ ਬੁਨਿਆਦ ਰੱਖੀ।

21 ਨਵੰਬਰ 1996 ਨੂੰ ਡਾਕਟਰ ਅਬਦੁਸ ਸਲਾਮ ਦੀ ਲੰਦਨ ਵਿੱਚ ਮੌਤ ਹੋ ਗਈ।

Other Languages
azərbaycanca: Əbdus Salam
تۆرکجه: عبدالسلام
беларуская: Абдус Салам
български: Абдус Салам
bosanski: Abdus Salam
čeština: Abdus Salam
Deutsch: Abdus Salam
Zazaki: Abdus Salam
English: Abdus Salam
español: Abdus Salam
euskara: Abdus Salam
فارسی: عبدالسلام
français: Abdus Salam
galego: Abdus Salam
ગુજરાતી: અબ્દુસ સલામ
hrvatski: Abdus Salam
Kreyòl ayisyen: Abdus Salam
magyar: Abdus Salam
հայերեն: Աբդուս Սալամ
Bahasa Indonesia: Abdus Salam
italiano: Abdus Salam
한국어: 압두스 살람
kurdî: Abdus Salam
Latina: Abdus Salam
latviešu: Abduss Salams
Malagasy: Abdus Salam
македонски: Абдус Салам
മലയാളം: അബ്ദുസലാം
Bahasa Melayu: Abdus Salam
Nederlands: Abdus Salam
norsk nynorsk: Abdus Salam
polski: Abdus Salam
پنجابی: عبدالسلام
português: Abdus Salam
română: Abdus Salam
русский: Абдус Салам
srpskohrvatski / српскохрватски: Abdus Salam
Simple English: Abdus Salam
slovenčina: Abdus Salam
slovenščina: Abdus Salam
српски / srpski: Абдус Салам
svenska: Abdus Salam
Kiswahili: Abdus Salam
тоҷикӣ: Абдуссалом
українська: Абдус Салам
oʻzbekcha/ўзбекча: Abdus Salam
Tiếng Việt: Abdus Salam
Yorùbá: Abdus Salam