ਅਫ਼ੀਮੀ ਜੰਗਾਂ

ਅਫੀਮ ਲੜਾਈ
Second Opium War-guangzhou.jpg
ਦੂਸਰਾ ਅਫੀਮ ਲੜਾਈ ਦੇ ਦੌਰਾਨ ਗੁਆਂਗਜਾਉ (ਕੈਂਟਨ)
ਮਿਤੀ1839–1842, 1856–1860
ਥਾਂ/ਟਿਕਾਣਾ
ਨਤੀਜਾਅੰਗਰੇਜਾਂ ਅਤੇ ਪੱਛਮੀ ਸ਼ਕਤੀਆਂ ਦੀ ਜਿੱਤ
ਰਾਜਖੇਤਰੀ
ਤਬਦੀਲੀਆਂ
ਹਾਂਗਕਾਂਗ ਟਾਪੂ ਅਤੇ ਦੱਖਣ ਕੋਲੂਨ ਬ੍ਰਿਟੇਨ ਨੂੰ ਦਿੱਤੇ ਗਏ ।
ਲੜਾਕੇ
ਬਰਤਾਨਵੀ ਸਾਮਰਾਜ
ਫ਼ਰਾਂਸ (1856–1860)

ਅਮਰੀਕਾ (1856 and 1859)
ਰੂਸ (1856–1859)

ਚਿੰਗ ਸਾਮਰਾਜ

ਉਂਨੀਵੀਂ ਸਦੀ ਦੇ ਮੱਧ ਵਿੱਚ ਚੀਨ ਅਤੇ ਮੁੱਖ ਤੌਰ ਤੇ ਬ੍ਰਿਟੇਨ ਦੇ ਵਿੱਚ ਲੜੇ ਗਏ ਦੋ ਯੁੱਧਾਂ ਨੂੰ ਅਫੀਮ ਯੁੱਧ ਕਹਿੰਦੇ ਹਨ। ਇਹ ਲੰਬੇ ਸਮੇਂ ਤੋਂ ਚੀਨ (ਚਿੰਗ ਰਾਜਵੰਸ਼) ਅਤੇ ਬ੍ਰਿਟੇਨ ਦੇ ਵਿੱਚ ਚੱਲ ਰਹੇ ਵਪਾਰਕ ਵਿਵਾਦਾਂ ਦੇ ਚਰਮ ਅਵਸਥਾ ਵਿੱਚ ਪਹੁੰਚਣ ਦੇ ਕਾਰਨ ਹੋਏ। ਪਹਿਲਾ ਯੁੱਧ 1839 ਤੋਂ 1842 ਤੱਕ ਚਲਿਆ ਅਤੇ ਦੂਜਾ 1856 ਤੋਂ 1860 ਤੱਕ। ਦੂਜੀ ਵਾਰ ਫਰਾਂਸ ਵੀ ਬ੍ਰਿਟੇਨ ਦੇ ਨਾਲ ਸੀ। ਦੋਨ੍ਹੋਂ ਹੀ ਯੁੱਧਾਂ ਵਿੱਚ ਚੀਨ ਦੀ ਹਾਰ ਹੋਈ ਅਤੇ ਚੀਨੀ ਸ਼ਾਸਨ ਨੂੰ ਅਫੀਮ ਦਾ ਗੈਰਕਾਨੂੰਨੀ ਵਪਾਰ ਸਹਿਣਾ ਪਿਆ। ਚੀਨ ਨੂੰ ਨਾਂਜਿੰਗ ਦੀ ਸੰਧੀ ਅਤੇ ਤੀਯਾਂਜਿਨ ਦੀ ਸੰਧੀ ਕਰਨੀ ਪਈ।

Other Languages
العربية: حروب الأفيون
asturianu: Guerres del Opiu
čeština: Opiové války
English: Opium Wars
Esperanto: Opia milito
Bahasa Indonesia: Perang Candu
íslenska: Ópíumstríðin
Basa Jawa: Perang Candhu
한국어: 아편 전쟁
latviešu: Opija kari
Bahasa Melayu: Perang Candu
Nederlands: Opiumoorlogen
پنجابی: افیمی جنگاں
português: Guerras do ópio
Scots: Opium Wars
srpskohrvatski / српскохрватски: Opijumski ratovi
Simple English: Opium Wars
slovenčina: Ópiové vojny
Soomaaliga: Dagaalka Opium
Basa Sunda: Perang Candu
svenska: Opiumkrigen
українська: Опіумні війни
Winaray: Mga Gera Opyo
粵語: 鴉片戰爭