ਅਨੰਤ

ਅਨੰਤ ਦਾ ਅਰਥ ਹੈ ਜਿਸ ਦਾ ਕੋਈ ਅੰਤ ਨਾ ਹੋ ਇਸ ਨੂੰ ∞ ਨਾਲ ਦਰਸਾਇਆ ਜਾਂਦਾ ਹੈ। ਇਹ ਇੱਕ ਗਣਿਤ ਦਾ ਧਾਰਨ ਹੈ ਇੱਕ ਇਹੋ ਜਿਹੀ ਰਾਸ਼ੀ ਜਿਸ ਦੀ ਕੋਈ ਸੀਮਾ ਨਾ ਹੋ ਜਾਂ ਅੰਤ ਨਾ ਹੋ। ਪਹਿਲੇ ਜਮਾਨੇ ਦੇ ਲੋਕ ਇਸ ਬਾਰੇ ਕਈ ਤਰ੍ਹਾਂ ਦੇ ਭਰਮ ਭਲੇਖੇ ਰੱਖਦੇ ਸਨ। ਅਨੰਤ ਦਾ ਅੰਗਰੇਜ਼ੀ ਵਿੱਚ ਸਬਦ Infinity ਹੈ। ਇਹ ਸਬਦ ਉਹਨਾਂ ਰਾਸ਼ੀਆਂ ਨੂੰ ਦਰਸਾਉਂਦਾ ਹੈ ਜਿਸ ਦਾ ਮੁੱਲ ਦੀ ਗਣਨਾ ਕਰਨੀ ਔਖੀ ਹੋਵੇ। ਭਾਰਤ ਵਿੱਚ ਸੁਰੀਆ ਪ੍ਰਾਜਨਾਪਤੀ ਗਰੰਥ (c. 3rd–4th ਸਦੀ ਬੀ.ਸੀ.) ਅਨੁਸਾਰ ਸਾਰੇ ਅੰਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਵੇ: ਗਿਣਤ, ਅਣਗਿਣਤ ਅਤੇ ਅਨੰਤ।

  1. ਗਿਣਤ
    1. ਛੋਟੇ ਗਿਣਤ
    2. ਵਿਚਕਾਰਲੇ ਗਿਣਤ ਅਤੇ
    3. ਬਹੁਤ ਵੱਡੇ ਗਿਣਤ
  2. ਅਣਗਿਣਤ
    1. ਲਗਭਗ ਅਣਗਿਣਤ
    2. ਸੱਚਮੁੱਚ ਅਣਗਿਣਤ ਅਤੇ
    3. ਗਿਣਤ ਅਣਗਿਣਤ
  3. ਅਨੰਤ
    1. ਬੇਅੰਤ ਅਨੰਤ
    2. ਸੱਚਮੁੱਚ ਅਨੰਤ
    3. ਕਰੀਬ ਅਨੰਤ
  • ਹਵਾਲੇ

ਹਵਾਲੇ

Other Languages
Alemannisch: Unendlichkeit
አማርኛ: አዕላፍ
aragonés: Infinito
العربية: لانهاية
অসমীয়া: অসীম
asturianu: Infinitu
azərbaycanca: Sonsuzluq
башҡортса: Сикһеҙлек
žemaitėška: Begalībė
беларуская: Бесканечнасць
беларуская (тарашкевіца)‎: Бясконцасьць
български: Безкрайност
বাংলা: অসীম
bosanski: Beskonačnost
català: Infinit
کوردی: بێکۆتایی
corsu: Infinitu
čeština: Nekonečno
Чӑвашла: Вĕçсĕрлĕх
Cymraeg: Anfeidredd
Deutsch: Unendlichkeit
Ελληνικά: Άπειρο
English: Infinity
Esperanto: Senfineco
español: Infinito
eesti: Lõpmatus
euskara: Infinitu
فارسی: بی‌نهایت
français: Infini
Gaeilge: Éigríoch
贛語: 無限
galego: Infinito
ગુજરાતી: અનંત
עברית: אינסוף
हिन्दी: अनंत
hrvatski: Beskonačnost
magyar: Végtelen
Bahasa Indonesia: Tak hingga
Ilokano: Awan inggana
íslenska: Óendanleiki
日本語: 無限
Patois: Infiniti
la .lojban.: li ci'i
ქართული: უსასრულობა
қазақша: Шексіздік
ಕನ್ನಡ: ಅನಂತ
한국어: 무한
kurdî: Bêdawî
Latina: Infinitas
lietuvių: Begalybė
latviešu: Bezgalība
Malagasy: Tsiefa
македонски: Бесконечност
മലയാളം: അനന്തത
монгол: Хязгааргүй
मराठी: अनंत
Bahasa Melayu: Ketakterhinggaan
မြန်မာဘာသာ: အနန္တ
Nederlands: Oneindigheid
norsk nynorsk: Uendeleg
norsk: Uendelig
occitan: Infinit
پنجابی: انانتی
português: Infinito
română: Infinit
русиньскый: Бесконечность
Scots: Infinity
srpskohrvatski / српскохрватски: Beskonačnost
සිංහල: අනන්තය
Simple English: Infinity
slovenčina: Nekonečno
slovenščina: Neskončnost
српски / srpski: Бесконачност
svenska: Oändlighet
தமிழ்: முடிவிலி
తెలుగు: అనంతము
тоҷикӣ: Беинтиҳоӣ
Türkçe: Sonsuz
татарча/tatarça: Чиксезлек
українська: Нескінченність
oʻzbekcha/ўзбекча: Cheksizlik
Tiếng Việt: Vô tận
Winaray: Infinidad
中文: 无穷
文言: 無限
Bân-lâm-gú: Bû-hān
粵語: 無限大