ਅਜਮੇਰ

ਅਜਮੇਰ ਸ਼ਹਿਰ ਨੇੜੇ ਪੁਸ਼ਕਰ ਝੀਲ

ਅਜਮੇਰ ਜਿਸਨੂੰ ਇਹਤਰਾਮ ਨਾਲ ਅਜਮੇਰ ਸ਼ਰੀਫ਼ ਆਖਿਆ ਜਾਂਦਾ ਏ। ਭਾਰਤ ਦੀ ਰਿਆਸਤ ਰਾਜਸਥਾਨ ਦਾ ਸ਼ਹਿਰ ਤੇ ਜਿਲ੍ਹਾ ਅਜਮੇਰ ਦਾ ਸਦਰ ਮੁਕਾਮ ਹੈ । ਸੰਨ ੨੦੦੦ ਦੇ ਅੰਕੜਿਆਂ ਮੂਜਬ ਉਸਦੀ ਆਬਾਦੀ ੫ ਲੱਖ ਸੀ। ਭਾਰਤ ਦੀ ਆਜ਼ਾਦੀ ਤੋਂ ਪਹਿਲੀ ਨਵੰਬਰ ੧੯੫੬ ਤੱਕ ਇਹ ਰਿਆਸਤ ਅਜਮੇਰ ਦਾ ਹਿੱਸਾ ਸੀ ਪਰ ਬਾਦ ਵਿੱਚ ਸੂਬਾ ਰਾਜਸਥਾਨ ਚ ਸ਼ਾਮਿਲ ਕਰ ਦਿੱਤਾ ਗਿਆ। ਅਜਮੇਰ ਇੱਕ ਅਹਿਮ ਰੇਲਵੇ ਜੰਕਸ਼ਨ ਹੈ ਤੇ ਕੱਪੜੇ ਦੀ ਸਨਅਤ ਦਾ ਇੱਕ ਅਹਿਮ ਮਰਕਜ਼ ਹੈ ।

  • ਇਤਿਹਾਸ

ਇਤਿਹਾਸ

ਅਜਮੇਰ ਦੀ ਨੀਂਹ ਦਸਵੀਂ ਸਦੀ ਈਸਵੀ ਚ ਰਾਜਾ ਅਜੈ ਪਾਲ ਚੌਹਾਨ ਨੇ ਰੱਖੀ। ੧੧੯੩ ਵਿੱਚ ਸ਼ਹਾਬ ਉੱਦ ਦੀਨ ਗੋਰੀ ਨੇ ਅਜਮੇਰ ਫ਼ਤਿਹ ਕੀਤਾ ਤੇ ਸਲਤਨਤ ਦਿੱਲੀ ਦੀ ਬੁਨਿਆਦ ਰੱਖੀ। ਮੁਹੰਮਦ ਗ਼ੋਰੀ ਨੇ ਤਾਵਾਨ ਦੀ ਅਦਾਇਗੀ ਤੇ ਅਜਮੇਰ ਦੇ ਅੰਦਰੂਨੀ ਮੁਆਮਲਾਤ ਮੁੜ ਚੌਹਾਨ ਹੁਕਮਰਾਨਾਂ ਦੇ ਸਪੁਰਦ ਕਰ ਦਿੱਤੇ। ੧੩੬੫ ਤੱਕ ਇਹ ਸਲਤਨਤ ਦਿੱਲੀ ਦਾ ਹਿੱਸਾ ਰਹੀ ਜਦੋਂ ਉਸਨੂੰ ਮੇਵਾੜ ਦੇ ਹੁਕਮਰਾਨਾਂ ਨੇ ਫਤਿਹ ਕਰ ਲਿਆ। ੧੫੦੯ ਚ ਇਹ ਇਲਾਕਾ ਮੇਵਾੜ ਦੇ ਮਰਹੱਟਿਆਂ ਤੇ ਮੇਵਾੜ ਦੇ ਹੁਕਮਰਾਨਾਂ ਵਿਚਕਾਰ ਕਸ਼ੀਦਗੀ ਦੀ ਵਜ੍ਹਾ ਰਿਹਾ ਤੇ ਆਖ਼ਰਕਾਰ ਮੇਵਾੜ ਦੇ ਹੁਕਮਰਾਨਾਂ ਨੇ ੧੫੩੨ ਚ ਉਸਦਾ ਮੁੜ ਮੁਕੰਮਲ ਕੰਟਰੋਲ ਲੈ ਲਿਆ। ੧੫੫੯ ਚ ਸ਼ਹਿਨਸ਼ਾਹ ਅਕਬਰ ਨੇ ਇਹ ਇਲਾਕਾ ਫ਼ਤਿਹ ਕਰ ਲਿਆ ਤੇ ੧੭੭੦ ਚ ਮਰਹੱਟਿਆਂ ਨੇ ਫਿਰ ਉਸਨੂੰ ਕਾਬੂ ਕਰ ਲਿਆ। ੧੮੧੮ ਚ ਮਰਹੱਟਿਆਂ ਨੇ ੫੦ ਹਜ਼ਾਰ ਰੁਪਏਆਂ ਚ ਅਜਮੇਰ ਨੂੰ ਬਰਤਾਨਵੀ ਹਕੂਮਤ ਨੂੰ ਵੇਚ ਦਿੱਤਾ ਤੇ ਇਹ ਬਰਤਾਨਵੀ ਹਿੰਦ ਦਾ ਹਿੱਸਾ ਬਣ ਗਿਆ।

Other Languages
العربية: أجمير
تۆرکجه: اجمیر
भोजपुरी: अजमेर
বাংলা: অজমের
বিষ্ণুপ্রিয়া মণিপুরী: আজমির
català: Ajmer
čeština: Adžmér
Deutsch: Ajmer
English: Ajmer
Esperanto: Aĝmer
español: Ajmer
فارسی: اجمیر
suomi: Ajmer
français: Ajmer
गोंयची कोंकणी / Gõychi Konknni: अजमेर
ગુજરાતી: અજમેર
हिन्दी: अजमेर
magyar: Ádzsmír
italiano: Ajmer
ქართული: აჯმერი
ಕನ್ನಡ: ಅಜ್ಮೇರ್
한국어: 아지메르
lietuvių: Adžmeras
latviešu: Adžmera
मैथिली: अजमेर
Malagasy: Ajmer
Baso Minangkabau: Ajmer
മലയാളം: അജ്മീർ
मराठी: अजमेर
Bahasa Melayu: Ajmer
नेपाल भाषा: अजमेर
Nederlands: Ajmer (stad)
norsk: Ajmer
ଓଡ଼ିଆ: ଆଜମେର
Kapampangan: Ajmer
polski: Adźmer
پنجابی: اجمیر
پښتو: اجمېر
português: Ajmer
русский: Аджмер
संस्कृतम्: अजमेर
Scots: Ajmer
سنڌي: اجمير
srpskohrvatski / српскохрватски: Ajmer
Simple English: Ajmer
slovenčina: Adžmér
српски / srpski: Аџмер
svenska: Ajmer
தமிழ்: அஜ்மீர்
తెలుగు: అజ్మీర్
тоҷикӣ: Аҷмир
Türkçe: Ajmer
українська: Аджмер
اردو: اجمیر
oʻzbekcha/ўзбекча: Ajmer
Tiếng Việt: Ajmer
Winaray: Ajmer
მარგალური: აჯმერი
中文: 阿杰梅尔
Bân-lâm-gú: Ajmer (siâⁿ)